
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਿਊਮਨ ਰਾਈਟ ਕੌਂਸਲ (ਇੰਡੀਆ) ਵੱਲੋਂ ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਦੇ ਸੀਨੀਅਰ ਆਗੂ, ਉੱਘੇ ਸਮਾਜ ਸੇਵਕ ਅਤੇ ਸਾਡੇ ਸਾਰਿਆ ਸਤਿਕਾਰਯੋਗ ਸਰਦਾਰ ਸੁਖਵੰਤ ਸਿੰਘ ਪੱਡਾ ਜੀ ਨੂੰ ਯੂਰਪ ਐਨ.ਆਰ.ਆਈ ਸੈਲ ਦਾ ਪ੍ਰਧਾਨ ਲੱਗਣ ਦੀ ਖੁਸ਼ੀ ਵਿੱਚ 13 ਅਗਸਤ ਨੂੰ ਸੁਖਵੰਤ ਸਿੰਘ ਪੱਡਾ ਜੀ ਦੇ ਦਫ਼ਤਰ ਪੱਡਾ ਮਾਰਕੀਟ ਜੱਟਪੁਰਾ ਕਪੂਰਥਲਾ ਵਿਖੇ ਸਰਦਾਰ ਸੁਖਵੰਤ ਸਿੰਘ ਪੱਡਾ ਜੀ ਨੂੰ ਸਨਮਾਨਿਤ ਕਰਨ ਲਈ ਸਨਮਾਨਿਤ ਪ੍ਰੋਗਰਾਮ ਰੱਖਿਆ ਗਿਆ ਸੀ।

ਜਿਸ ਵਿੱਚ ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਤੋਂ ਸਾਥੀਆਂ ਵਿੱਚ ਸਰਦਾਰ ਕਰਨੈਲ ਸਿੰਘ ਭੰਡਾਲ, ਅਵਤਾਰ ਸਿੰਘ ਥਿੰਦ, ਰਵੀ ਪ੍ਰਕਾਸ਼ ਸ਼ਰਮਾ ਜੀ, ਸਰਦਾਰ ਕੁਲਵਿੰਦਰ ਸਿੰਘ ਚਾਹਲ, ਵਰਿੰਦਰ ਕੁਮਾਰ ਗੁਲਿਆਨੀ ਉਪਕਾਰ ਸਿੰਘ ਜਠੌਲ, ਨਰਿੰਦਰ ਸਿੰਘ ਬੂਹ, ਸਵਰਨ ਸਿੰਘ ਨਵਾਂ ਪਿੰਡ ਭੱਠਾ, ਰਾਜਾ ਸਿੰਘ ਨਵਾਂ ਪਿੰਡ, ਜਿੰਦਰ ਭਲਵਾਨ, ਪ੍ਰਿੰਸੀਪਲ ਕੁਲਵੀਰ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਸੁਖਚੈਨ ਸਿੰਘ, ਸਚਿਨ, ਆਕਾਸ਼, ਬਾਊ, ਪਿਆਰਦੀਪ ਸਿੰਘ, ਮੁਲਖਰਾਜ, ਬਲਵਿੰਦਰ ਸਿੰਘ, ਹਰਜੀਤ ਸਿੰਘ, ਸੰਦੀਪ ਕੁਮਾਰ ਆਪ ਮੀਤ ਪ੍ਰਧਾਨ ਯੂਥ ਜ਼ਿਲਾ ਕਪੂਰਥਲਾ ਕੁਲਵਿੰਦਰ ਸਿੰਘ, ਬਲਬੀਰ ਸਿੰਘ ਗੁਰਦੇਵ ਸਿੰਘ, ਬਲਵਿੰਦਰ ਸਿੰਘ ਕਰਮਵੀਰ ਸਿੰਘ, ਤਰਵਿੰਦਰ ਸਿੰਘ ਗੁਰਮੁਖ ਸਿੰਘ, ਸੁਖਦੇਵ ਸਿੰਘ (ਸੁੱਖਾ ਭਲਵਾਨ), ਹਰਭਜਨ ਸਿੰਘ, ਜੋਗਿੰਦਰ ਸਿੰਘ, ਸੰਜੇ ਸ਼ਰਮਾ, ਬਬਲੂ, ਸਾਹਿਬ ਸਿੰਘ ਆਰ.ਸੀ.ਐਫ ਸਾਥੀਆਂ ਦਾ ਇੱਕ ਛੋਟੇ ਜਿਹੇ ਸੱਦੇ ਤੇ ਬਾਰੇ ਗਿਣਤੀ ਵਿੱਚ ਹੋਏ ਇਕੱਠ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਪੰਜਾਬ ਦੇ ਅਕਾਲੀ ਦਲ ਦੇ ਮੀਤ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਸਿੱਧੂ ਅਤੇ ਉਹਨਾਂ ਦੇ ਸਾਥੀ ਵੀ ਸਰਦਾਰ ਸੁਖਵੰਤ ਸਿੰਘ ਪੱਡਾ ਜੀ ਨੂੰ ਮੁਬਾਰਕਬਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ, ਵੱਡੀ ਗਿਣਤੀ ਵਿੱਚ ਹੋਏ ਇਕੱਠ ਨੂੰ ਦੇਖ ਕੇ ਇਹ ਸਾਬਿਤ ਹੁੰਦਾ ਹੈ ਕਿ ਸਰਦਾਰ ਸੁਖਵੰਤ ਸਿੰਘ ਪੱਡਾ ਜੀ ਦੇ ਸਮਾਜਿਕ ਕੰਮਾਂ ਤੋਂ ਲੋਕ ਬਹੁਤ ਜਿਆਦਾ ਖੁਸ਼ ਹਨ ਅਤੇ ਬਹੁਤ ਜਿਆਦਾ ਪਿਆਰ ਅਤੇ ਸਤਿਕਾਰ ਕਰਦੇ ਹਨ।












