Sunday, October 11, 2026
Home Punjab ਸਵ. ਮਾਸਟਰ ਮਹਿੰਦਰ ਸਿੰਘ ਦੀ ਬਰਸੀ ਮੌਕੇ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ...

ਸਵ. ਮਾਸਟਰ ਮਹਿੰਦਰ ਸਿੰਘ ਦੀ ਬਰਸੀ ਮੌਕੇ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ਤਰਨਤਾਰਨ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਵਰਗੀ ਮਾਸਟਰ ਮਹਿੰਦਰ ਸਿੰਘ ਦੀ 19ਵੀਂ ਬਰਸੀ ਮੌਕੇ ਪਿੰਡ ਮੀਆਂਵਿੰਡ ਵਿਖ਼ੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ l ਇਸ ਮੌਕੇ ਹਾਜ਼ਿਰ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ l ਪਰਿਵਾਰ ਵਲੋਂ ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਰਣਜੀਤ ਸਿੰਘ ਸਾਬਕਾ ਚੇਅਰਮੈਨ ਅਤੇ ਜ਼ੋਰਾਵਰ ਸਿੰਘ ਈ. ਟੀ. ਓ. ਨੇ ਆਈਆਂ ਹੋਈਆਂ ਸਖਸ਼ੀਅਤਾਂ  ਅਤੇ ਸੰਗਤਾਂ ਦਾ ਧੰਨਵਾਦ ਕੀਤਾ l

Advertisements

ਇਸ ਮੌਕੇ ਸੀਨੀਅਰ ਭਾਜਪਾ ਆਗੂ ਸ੍ਰ ਰਾਜਿੰਦਰ ਮੋਹਨ ਛੀਨਾਂ , ਸੂਬਾ ਕਾਰਜਕਾਰਨੀ ਮੈਂਬਰ ਹਲਕਾ ਰਾਜਾਸਾਸੀ ਇੰਚਾਰਜ  ਮੁਖਵਿੰਦਰ ਸਿੰਘ ਮਾਹਲ, ਜ਼ਿਲ੍ਹਾ ਜਰਨਲ ਸਕੱਤਰ ਸੁਸ਼ੀਲ ਦੇਵਗਨ, ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ , ਜ਼ਿਲਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ, ਅਤੁਲ ਜੈਨ ਪੱਟੀ ਮੀਤ ਪ੍ਰਧਾਨ ਜਿਲਾ ਤਰਨ ਤਾਰਨ, ਹਰਿੰਦਰ ਅਗਰਵਾਲ ਜ਼ਿਲਾ ਸੰਚਾਲਕ ਵਿਸ਼ਵ ਹਿੰਦੂ ਪ੍ਰੀਸ਼ਦ, ਚੇਅਰਮੈਨ ਚੰਦਰ ਅਗਰਵਾਲ, ਬਾਬਾ ਛੋਟੂ ਨਾਥ ਜੀ, ਗੁਰਸਾਹਿਬ ਸਿੰਘ ਜ਼ਿਲਾ ਪ੍ਰਧਾਨ ਕਿਸਾਨ ਮੋਰਚਾ ਤਰਨ ਤਾਰਨ, ਸੁਖਵੰਤ ਸਿੰਘ ਜ਼ਿਲਾ ਸਕੱਤਰ, ਕੁਲਵੰਤ ਸਿੰਘ ਭੈਲ ਜ਼ਿਲਾ ਮੀਤ ਪ੍ਰਧਾਨ ਕਿਸਾਨ ਮੋਰਚਾ, ਸੁਰਜੀਤ ਸਿੰਘ ਮਾਹਲ ਐਸ.ਸੀ ਮੋਰਚਾ ਪੰਜਾਬ, ਬਲਵਿੰਦਰ ਸਿੰਘ ਵੀਰੂ ਜਨਰਲ ਸਕੱਤਰ ਬੀ. ਸੀ. ਮੋਰਚਾ, ਸੁਬੇਗ ਸਿੰਘ ਰੈਸ਼ੀਆਣਾ ਜ਼ਿਲਾ ਮੀਤ ਪ੍ਰਧਾਨ ਕਿਸਾਨ ਮੋਰਚਾ, ਰਾਜਵੀਰ ਸਿੰਘ ਕੰਗ ਜ਼ਿਲਾ ਇੰਚਾਰਜ ਮੀਡੀਆ, ਮੁਖਤਾਰ ਸਿੰਘ ਕੱਲਾ, ਮੇਜਰ ਸਿੰਘ ਕੱਲਾ ਮਾਝਾ ਗਰੁੱਪ, ਸਤਨਾਮ ਸਿੰਘ ਫਤਹਿਬਾਦ, ਸਰਕਲ ਪ੍ਰਧਾਨ ਕਰਮ ਸਿੰਘ, ਡਿੰਪੀ ਮੀਆਂਵਿੰਡ,, ਲਾਟ ਬਿਆਸ, ਸਰਕਲ ਪ੍ਰਧਾਨ ਅਵਤਾਰ ਸਿੰਘ,  ਸਰਕਲ ਪ੍ਰਧਾਨ ਕਰਮ ਸਿੰਘ,  ਸਰਕਲ ਪ੍ਰਧਾਨ ਰਜੇਸ਼ ਟਾਂਗਰੀ , ਸਰਕਲ ਪ੍ਰਧਾਨ ਕੈਪਟਨ ਜਸਪਾਲ ਸਿੰਘ , ਸਰਪੰਚ ਗੁਰਦੇਵ ਸਿੰਘ ਜਲਾਲਾਬਾਦ, ਸਰਕਲ ਪ੍ਰਧਾਨ ਮਲੂਕ ਸਿੰਘ, ਓ.ਬੀ.ਸੀ ਪ੍ਰਧਾਨ ਬਾਊ ਭੈਣੀ, ਐਮ. ਸੀ. ਸੁਖਦੇਵ ਸਿੰਘ, ਐਮ. ਸੀ. ਦਿਲਬਾਗ ਸਿੰਘ,ਸੋਨੂੰ ਜਲਾਲਾਬਾਦ, ਗਾਂਧੀ ਭਿੰਡਰ,ਸੂਰਜ ਬਿਆਸ, ਆਈ ਟੀ ਸੈਲ ਇੰਚਾਰਜ ਪਿੰਦਰ ਦੋਲੋਨੰਗਲ, ਦਫ਼ਤਰ ਇੰਚਾਰਜ ਰਵੀ ਟਪਿਆਲਾ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here