Sunday, October 25, 2026
Home Hoshiarpur ਹੁਸ਼ਿਆਰਪੁਰ ਦੇ ਪੈਸ਼ਨਰ ਐਸੋਸੀਏਸ਼ਨ ਪੀਐਸਐਮਐਸਯੂ ਜਿਲੇ ਦੀ ਚੋਣ

ਹੁਸ਼ਿਆਰਪੁਰ ਦੇ ਪੈਸ਼ਨਰ ਐਸੋਸੀਏਸ਼ਨ ਪੀਐਸਐਮਐਸਯੂ ਜਿਲੇ ਦੀ ਚੋਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਸੇਵਾ ਮੁੱਕਤ  ਮਨਿਸਟੀਰੀਅਲ ਸਾਥੀਆ ਦੀ ਮੀਟਿੰਗ ਰਾਮ ਮੂਰਤੀ ਭਾਰਦਵਾਜ ਸੇਵਾ ਮੁੱਕਤ ਸੁਪਰਡੈਟ ਪੀਡਬਲਯੂਡੀ ਅਤੇ ਅਵਤਾਰ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਸਿਹਤ ਵਿਭਾਗ, ਸਿਖਿਆ ਵਿਭਾਗ ਪੀਡਬਲਯੂਡੀ, ਜਿਲਾ ਰੋਜਗਾਰ ਦਫਤਰ ਖਜਾਨਾ ਦਫਤਰ, ਖੇਤੀਬਾੜੀ ਦਫਤਰ, ਪਬਲਿਕ ਹੈਲਥ ਅਤੇ ਸਿੰਚਾਈ ਵਿਭਾਗ ਤੇ ਹੋਰ ਵਿਭਾਗਾ ਦੇ ਸਾਥੀਆ ਨੇ ਭਾਰੀ ਸ਼ਮੂਲੀਅਤ ਕੀਤੀ। ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜਿਲਾ ਯੂਨਿਟ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਸਮੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਿਲਾ ਪ੍ਰਧਾਨ ਅਨੀਰੁੱਧ ਮੋਦਗਿਲ ਅਤੇ ਜਸਵੀਰ ਸਿੰਘ ਧਾਮੀ ਜਨਰਲ ਸਕੱਤਰ ਦੀ ਹਜਾਰੀ ਵਿੱਚ ਹੋਈ। ਇਸ ਮੌਕੇ ਜਿਲਾ ਪ੍ਰਧਾਨ ਵਰਿਆਮ ਸਿੰਘ ਨੇ ਦੱਸਿਆ ਚੋਣ ਉਪਰੰਤ ਇਹ ਫੈਸਲਾ ਲਿਆ ਗਿਆ ਪੈਸ਼ਨਰ ਐਸੋਸੀਏਸ਼ਨ ਅਤੇ ਪੀ, ਐਮ. ਐਸ.ਯੂ ਆਉਣ ਵਾਲੇ ਸਮੇ ਵਿੱਚ ਆਪਣੀਆ ਮੰਗਾਂ ਲਈ ਇਕ ਮੁੱਠ ਹੋ ਕੇ ਸਘੰਰਸ਼ ਕਰਨਗੇ।

Advertisements

ਜੋ ਵੀ ਪੀ. ਐਸ. ਐਮ. ਯੂ. ਸਘੰਰਸ਼ ਲਈ ਕਾਲ ਦੇਵੇਗੀ ਉਸੇ ਤਰਾਂ ਹੀ ਪੈਨਸ਼ਨ ਐਸੋਸੀਏਸ਼ ਸੰਘਰਸ ਵਿੱਚ ਵੱਧ ਚੱੜ ਕੇ ਹਿਸਾ ਲਿਆ ਕਰੇਗੀ ।ਇਸ ਮੋਕੇ ਰਾਮ ਮੁਰਤੀ ਭਾਰਦੁਆਜ ਪ੍ਰਧਾਨ, ਅਵਤਾਰ ਸਿੰਘ ਸਰਫ੍ਰਸਤ, ਵਰਿਆਮ ਸਿੰਘ ਮਿਨਹਾਸ ਪ੍ਰਧਾਨ ਜਸਵੀਰ ਸਿੰਘ ਸਾਧੜਾ ਜਨਰਲ ਸਕੱਤਰ, ਰਵੀ ਦੱਤ ਸਰਮਾ ਵਿੱਤ ਸਕੱਤਰ, ਰਜਿੰਦਰ ਕੋਰ ਸੀਨੀਅਰ ਮੀਤ ਪ੍ਰਧਾਨ, ਪਵਨ ਕੁਮਾਰ ਮੀਤ ਪ੍ਰਧਾਨ, ਮੋਤੀ ਲਾਲਾ ਮੀਤ ਪ੍ਰਧਾਨ, ਇੰਦਰਜੀਤ ਬੱਗਾ ਸਲਾਹਕਾਰ, ਸਰਵਣ ਰਾਮ ਸਲਾਹਕਾਰ, ਜਗਿੰਦਰ ਪਾਲ ਮਹਿਤਾ ਤੇ ਬਾਕੀ ਬਾਡੀ ਦਾ ਵਿਸਥਾਰ ਬਆਦ ਵਿੱਚ ਕੀਤੀ ਜਾਵੇਗਾ।

LEAVE A REPLY

Please enter your comment!
Please enter your name here