Wednesday, October 28, 2026
Home Chandigarh ਪੰਜਾਬ ‘ਚ ਰੇਲਵੇ ਨੇ 31 ਦਸੰਬਰ ਨੂੰ ਵੀ ਕੁੱਝ ਟ੍ਰੇਨਾਂ ਕੀਤੀਆਂ ਰੱਦ

ਪੰਜਾਬ ‘ਚ ਰੇਲਵੇ ਨੇ 31 ਦਸੰਬਰ ਨੂੰ ਵੀ ਕੁੱਝ ਟ੍ਰੇਨਾਂ ਕੀਤੀਆਂ ਰੱਦ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਕਿਸਾਨ ਦੇ ਪੰਜਾਬ ਬੰਦ ਕਾਲ ਤੇ ਭਾਰਤੀ ਰੇਲਵੇ ਵੱਲੋਂ ਪੰਜਾਬ ਵਿੱਚ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਨੇ ਕੁੱਝ ਟ੍ਰੇਨਾਂ 31 ਦਸੰਬਰ ਨੂੰ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਦੋ ਟ੍ਰੇਨਾਂ ਹਨ। ਪਹਿਲੀ ਟ੍ਰੇਨ ਲੋਹੀਆਂ ਖਾਸ ਤੋਂ ਲੁਧਿਆਣਾ ਤੱਕ ਵਾਲੀ ਹੈ, ਜਦਕਿ ਦੂਜੀ ਟ੍ਰੇਨ ਲੁਧਿਆਣਾ ਤੋਂ ਫਿਰੋਜ਼ਪੁਰ ਕੈਂਟ ਤੱਕ ਦੀ ਹੈ, ਜਿਨ੍ਹਾਂ ਨੂੰ ਰੱਦ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here