Saturday, October 24, 2026
Home Latest ਤੂਫ਼ਾਨ ਨਾਲ ਡਿੱਗਿਆ ਪੋਲਟਰੀ ਫ਼ਾਰਮ, ਬਜੁਰਗ ਸਮੇਤ 2500 ਮੁਰਗੀਆਂ ਦੀ ਮੌ-ਤ

ਤੂਫ਼ਾਨ ਨਾਲ ਡਿੱਗਿਆ ਪੋਲਟਰੀ ਫ਼ਾਰਮ, ਬਜੁਰਗ ਸਮੇਤ 2500 ਮੁਰਗੀਆਂ ਦੀ ਮੌ-ਤ

ਭਵਾਨੀਗੜ੍ਹ (ਦ ਸਟੈਲਰ ਨਿਊਜ਼)। ਭਵਾਨੀਗੜ੍ਹ ਦੇ ਪਿੰਡ ਮਾਝਾ ਵਿੱਚ ਤੂਫ਼ਾਨ ਕਾਰਨ ਇੱਕ ਪੋਲਟਰੀ ਫ਼ਾਰਮ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਆਏ ਤੂਫ਼ਾਨ ਨਾਲ ਭਾਰੀ ਨੁਕਸਾਨ ਹੋ ਗਿਆ, ਤੂਫ਼ਾਨ ਕਾਰਨ ਇੱਕ ਪੋਲਟਰੀ ਫ਼ਾਰਮ ਬਿਲਕੁਲ ਤਹਿਸ ਨਹਿਸ ਹੋ ਗਿਆ ਤੇ ਪੋਲਟਰੀ ਫ਼ਾਰਮ ਵਿੱਚ ਬੈਠੇ 65 ਸਾਲਾ ਬਜ਼ੁਰਗ ਦੀ ਦੱਬਣ ਕਾਰਨ ਮੌਤ ਹੋ ਗਈ।

Advertisements

ਇਸਦੇ ਨਾਲ ਹੀ ਪੋਲਟਰੀ ਫ਼ਾਰਮ ਵਿਚ ਰੱਖੀਆਂ 2000-2500 ਦੇ ਕਰੀਬ ਮੁਰਗੀਆਂ ਦੀ ਵੀ ਮੌਤ ਹੋ ਗਈ। 

 

LEAVE A REPLY

Please enter your comment!
Please enter your name here