Tuesday, October 27, 2026
Home Latest ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਭੁਲੱਥ ਦੀ ਚੋਣ, ਸਤਿੰਦਰਜੀਤ ਬਣੇ ਪ੍ਰਧਾਨ

ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਭੁਲੱਥ ਦੀ ਚੋਣ, ਸਤਿੰਦਰਜੀਤ ਬਣੇ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਬਲਾਕ ਭੁਲੱਥ ਦੀ ਚੋਣ  ਜ਼ਿਲ੍ਹਾ ਪ੍ਰਧਾਨ ਅਮਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਬੇਗੋਵਾਲ ਵਿਖੇ ਨਿੱਜੀ ਹੋਟਲ ਵਿਚ ਸਰਬਸੰਮਤੀ ਨਾਲ ਹੋਈ।

Advertisements

ਜਿਸ ਵਿਚ ਸਤਿੰਰਜੀਤ ਸਿੰਘ ਨੂੰ  ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਜਗਜੀਤ ਸਿੰਘ ਨੂੰ  ਸਕੱਤਰ, ਮਹਿੰਦਰ ਸਿੰਘ ਨੂੰ ਕੈਸ਼ੀਅਰ ਅਤੇ ਪਰਨਬੀਰ ਕੌਰ, ਸੰਦੀਪ ਨੂੰ ਚੇਅਰਪਰਸਨ ਚੁਣਿਆ ਗਿਆ। ਇਸ ਮੌਕੇ ਅਬਜ਼ਰਵਰ ਅਰਜੁਨ ਸਿੰਘ ਅਤੇ ਅਸ਼ੋਕ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here