Saturday, October 24, 2026
Home National ਵਿਸ਼ਵ ਪੈਰਾ ਅਥਲੈਟਿਕਸ ‘ਚ ਸਿਮਰਨ ਨੇ ਜਿੱਤਿਆ ਚਾਂਦੀ ਦਾ ਤਗਮਾ

ਵਿਸ਼ਵ ਪੈਰਾ ਅਥਲੈਟਿਕਸ ‘ਚ ਸਿਮਰਨ ਨੇ ਜਿੱਤਿਆ ਚਾਂਦੀ ਦਾ ਤਗਮਾ

ਦਿੱਲੀ(ਦ ਸਟੈਲਰ ਨਿਊਜ਼)। ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਚ ਸਿਮਰਨ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਦੱਸਿਆ ਜਾ ਰਿਹਾ ਹੈ ਕਿ ਮਹਿਲਾਵਾਂ ਦੇ 200 ਮੀਟਰ ਟੀ12 ਮੁਕਾਬਲੇ ਵਿੱਚ ਸਿਮਰਨ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਭਾਰਤ ਦੀ ਮੁਹਿੰਮ ਇਸ ਤਰ੍ਹਾਂ 6ਸੋਨੇ, 9 ਚਾਂਦੀ ਅਤੇ 7 ਕਾਂਸੀ ਦੇ ਤਗ਼ਮਿਆਂ ਨਾਲ ਮੁਕੰਮਲ ਹੋਈ ।

Advertisements

ਇਸ ਪ੍ਰਤੀਯੋਗਿਤਾ ਵਿੱਚ ਭਾਰਤ  ਤਗਮਾ ਸੂਚੀ ਵਿੱਚ ਦਸਵੇਂ ਸਥਾਨ ਤੇ ਰਿਹਾ। ਦੂਜੇ ਪਾਸੇ ਪੁਰਸ਼ਾਂ ਦੇ 200 ਮੀਟਰ ਟੀ 44 ਮੁਕਾਬਲੇ ਵਿੱਚ ਸੰਦੀਪ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।   

LEAVE A REPLY

Please enter your comment!
Please enter your name here