Thursday, October 22, 2026
Home International ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ

ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ

ਮੈਕਸੀਕੋ (ਦ ਸਟੈਲਰ ਨਿਊਜ਼)। ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼  ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ  ਹੈ। ਪਿਛਲੇ ਸਾਲ ਦੀ ਮਿਸ ਯੂਨੀਵਰਸ, ਡੈਨਮਾਰਕ ਦੀ ਵਿਕਟੋਰੀਆ ਕਜਾਰ ਨੇ ਫਾਤਿਮਾ ਬੋਸ਼ ਨੂੰ ਆਪਣੇ ਹੱਥਾਂ ਨਾਲ ਤਾਜ ਪਹਿਨਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮਿਸ ਯੂਨੀਵਰਸ 2025 ਦੇ ਫਾਈਨਲਿਸਟਾਂ ਵਿੱਚ ਚਿਲੀ, ਕੋਲੰਬੀਆ, ਕਿਊਬਾ, ਗੁਆਡੇਲੂਪ, ਮੈਕਸੀਕੋ, ਪੋਰਟੋ ਰੀਕੋ, ਵੈਨੇਜ਼ੁਏਲਾ, ਚੀਨ, ਫਿਲੀਪੀਨਜ਼, ਥਾਈਲੈਂਡ, ਮਾਲਟਾ ਅਤੇ ਕੋਟ ਡੀ’ਆਈਵਰ ਦੀਆਂ ਸੁੰਦਰੀਆਂ ਸ਼ਾਮਲ ਸਨ।

Advertisements

ਫਾਤਿਮਾ ਦੇ ਆਖਰੀ ਜਵਾਬ ਨੇ ਉਸਦੀ ਜਿੱਤ ਦੇ ਐਲਾਨ ਕਰ ਦਿੱਤਾ ਸੀ। ਫਾਤਿਮਾ  ਦੇ  ਦੱਸਿਆ ਕਿ ਉਸਨੇ ਅੱਜ ਵੀ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕੀਤੀ। ਉਸਨੇ ਬਦਲਾਅ ਲਈ ਇੱਕ ਨਾਅਰਾ ਵੀ ਦਿੱਤਾ ਕਿ “ਅਸੀਂ ਇੱਥੇ ਬੋਲਣ, ਬਦਲਾਅ ਲਿਆਉਣ ਅਤੇ ਇਕੱਠੇ ਇਤਿਹਾਸ ਬਣਾਉਣ ਲਈ ਹਾਂ।” ਫਾਤਿਮਾ ਦੀ ਜਿੱਤ ਲਈ ਉਸਦਾ ਅਸਲੀ ਹਥਿਆਰ ਉਸਦਾ ਆਤਮਵਿਸ਼ਵਾਸ ਹੈ।

LEAVE A REPLY

Please enter your comment!
Please enter your name here