Sunday, October 4, 2026
Home International Durham Regional Police ਨੇ ਵੱਡੇ ਅਪਰਾਧਿਕ ਨੈੱਟਵਰਕ ਨੂੰ ਕੀਤਾ ਬੇਨਕਾਬ, ਭਾਰਤੀ ਮੂਲ...

Durham Regional Police ਨੇ ਵੱਡੇ ਅਪਰਾਧਿਕ ਨੈੱਟਵਰਕ ਨੂੰ ਕੀਤਾ ਬੇਨਕਾਬ, ਭਾਰਤੀ ਮੂਲ ਦੇ ਵੀ ਕਈ ਆਰੋਪੀ ਸ਼ਾਮਿਲ

ਦਿੱਲੀ (ਦ ਸਟੈਲਰ ਨਿਊਜ਼)। Ontario ਦੀ Durham Regional Police ਨੇ ਇੱਕ ਵੱਡੇ ਅਪਰਾਧਿਕ ਨੈੱਟਵਰਕ ਨੂੰ ਬੇਨਕਾਬ ਕੀਤਾ ਹੈ, ਜਿਸ ਨੂੰ 200 ਤੋਂ ਵੱਧ ਵੱਖ-ਵੱਖ ਅਪਰਾਧਿਕ ਘਟਨਾਵਾਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਅਪਰਾਧਾਂ ਕਾਰਨ 26 ਲੱਖ ਡਾਲਰ ਤੋਂ ਵੱਧ ਦੇ ਨੁਕਸਾਨ ਦੀ ਪੁਸ਼ਟੀ ਹੋਈ ਹੈ।

Advertisements

ਹੁਣ ਤੱਕ 46 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਉੱਤੇ ਕੁੱਲ 1,442 ਅਪਰਾਧਿਕ ਆਰੋਪ ਲਗਾਏ ਗਏ ਹਨ, ਜਦਕਿ 164 ਤੋਂ ਵੱਧ ਗ੍ਰਿਫ਼ਤਾਰੀ ਵਾਰੰਟ ਅਜੇ ਵੀ ਬਾਕੀ ਹਨ।

ਇਨ੍ਹਾਂ ਵਿੱਚ ਵੱਡੇ ਪੱਧਰ ਦੀ ਰਿਟੇਲ ਚੋਰੀ, ਵਾਹਨ ਅਤੇ ਫਾਇਨੈਂਸ ਧੋਖਾਧੜੀ, ਯੋਜਨਾਬੱਧ ਹਾਦਸੇ(staged collisions), ਧਿਆਨ ਭਟਕਾ ਕੇ ਕੀਤੀਆਂ ਚੋਰੀਆਂ(distraction thefts) ਅਤੇ ਚੋਰੀ ਕੀਤੇ ਵਾਹਨਾਂ ਅਤੇ ਸਮਾਨ ਦੀ export ਸ਼ਾਮਲ ਹੈ। 46 ਸ਼ੱਕੀਆਂ ਵਿੱਚੋ ਵੱਡਾ ਹਿੱਸਾ ਰੋਮਾਨੀਆ ਦਾ ਹੈ ਅਤੇ ਇੱਕ ਛੋਟਾ ਹਿੱਸਾ ਭਾਰਤੀ ਮੂਲ ਦਾ ਹੈ।

LEAVE A REPLY

Please enter your comment!
Please enter your name here