‘ਸਾਂਝੀ ਰਸੋਈ’ ‘ਚ ਮਨਾਈ ਬਰਸੀ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਜਿਲਾਂ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੀ ‘ਸਾਂਝੀ ਰਸੋਈ’ ਵਿੱਚ ਦਾਨੀ ਸੱਜਣਾਂ ਵਲੋਂ ਆਪਣੇ ਵਿਸ਼ੇਸ਼ ਦਿਨ ਬੁੱਕ ਕਰਵਾ ਕੇ ਮਨਾਏ ਜਾ ਰਹੇ ਹਨ, ਜਿਸ ਮੁਤਾਬਕ ਅੱਜ ਸ੍ਰੀ ਨਰੇਸ਼ ਗੁਪਤਾ (ਮਾਰਫਤ ਗੁਪਤਾ ਪਲਾਈਵੁੱਡ) ਨੇ ਆਪਣੇ ਸਵਰਗਵਾਸੀ ਪਿਤਾ ਸ੍ਰੀ ਵਿਦਿਆ ਸਾਗਰ ਗੁਪਤਾ ਦੀ ਸਲਾਨਾ ਬਰਸੀ ਮਨਾਈ। ਉਹਨਾਂ ਇਸ ਮੌਕੇ ‘ਸਾਂਝੀ ਰਸੋਈ’ ਨੂੰ 5100 ਰੁਪਏ ਦਾ ਯੋਗਦਾਨ ਵੀ ਦਿੱਤਾ।

Advertisements

ਇਸ ਮੌਕੇ ਨਰੇਸ਼ ਗੁਪਤਾ ਦੀ ਧਰਮਪਤਨੀ ਸ੍ਰੀਮਤੀ ਗੌਰੀ ਗੁਪਤਾ, ਨੂੰਹ ਸ੍ਰੀਮਤੀ ਅੰਸ਼ੂ ਗੁਪਤਾ, ਸਕੱਤਰ ਜ਼ਿਲ•ਾ ਰੈਡ ਕਰਾਸ ਸੋਸਾਇਟੀ ਸ੍ਰੀ ਨਰੇਸ਼ ਗੁਪਤਾ, ਮੈਂਬਰ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਸੀ੍ਰਮਤੀ ਰਾਕੇਸ਼ ਕਪਿਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here