ਵਾਰਡ 42 ਦੇ ਨਿਵਾਸੀਆਂ ਨੇ ਮੇਅਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਵਾਰਡ ਨੰ. 42 ਦੇ ਮੁਹੱਲਾ ਕੱਚੇ ਕਵਾਟਰ ਵਿਖੇ ਰਾਧਾ ਕ੍ਰਿਸ਼ਨ ਵੈਲਫੇਅਰ ਸੁਸਾਇਟੀ ਦੇ ਮੈਬੰਰ ਕੌਸਲਰ ਸੁਰੇਸ਼ ਭਾਟੀਆ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੂੰ ਮਿਲ ਕੇ ਮੁਹੱਲੇ ਦੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿਦੰਆਂ ਦੱਸਿਆ ਕਿ ਡਾ: ਹੈਡ ਗੇਵਾਰ ਪਾਰਕ ਦੀ ਸਾਫ ਸਫਾਈ ਅਤੇ ਸਟ੍ਰੀਟ ਲਾਈਟਾਂ ਠੀਕ ਕਰਵਾਈਆਂ ਜਾਣ। 

Advertisements

ਮੇਅਰ ਸ਼ਿਵ ਸੂਦ ਨੇ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਕੌਸਲਰ ਸੁਰੇਸ਼ ਭਾਟੀਆ ਬਿੱਟੂ, ਨਿਪੁੰਨ, ਸ਼ਰਮਾ, ਬਲਵਿੰਦਰ ਬਿੰਦੀ, ਵਿਨੋਦ ਪਰਮਾਰ,ਲੱਕੀ ਠਾਕੁਰ, ਨੀਰੂ ਗਰੋਵਰ, ਸਰੋਜ਼ ਰਾਣੀ, ਸੁਸ਼ਮਾ ਰਾਣੀ, ਰੀਤੂ ਸ਼ਰਮਾ ਅਤੇ ਵੀਨਾ ਰਾਣੀ ਵੀ ਇਸ ਮੌਕੇ ਤੇ ਹਾਜਰ ਸਨ।     

LEAVE A REPLY

Please enter your comment!
Please enter your name here