ਮਿਹਨਤੀ ਸੁਖਬੀਰ ਨੰਦਨ ਬਣਿਆ ਨੌਜਵਾਨਾਂ ਲਈ ਮਿਸਾਲ

ਮਿਹਨਤੀ ਸੁਖਬੀਰ ਨੰਦਨ ਬਣਿਆ ਨੌਜਵਾਨਾਂ ਲਈ ਮਿਸਾਲ, ਆਪਣੀ ਮਿਹਨਤ ਨਾਲ ਆਰੇ ਤੋਂ ਫੈਕਟਰੀ ਵੱਲ ਵੱਧਾ ਰਹੇ ਕਦਮ, ਸਿੰਘ ਡੋਰ ਅਤੇ ਰੱਸਾ ਵੱਟ ਰੇਲਿੰਗ ਦੀ ਹੈ ਪੰਜਾਬ, ਹਿਮਾਚਲ ਅਤੇ ਚੰਡੀਗਢ ਤੇ ਹੋਰਨਾਂ ਰਾਜਾਂ ਵਿੱਚ ਮੰਗ, ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਨੰਦਨ ਦੇ ਸਰਪੰਚ ਦੀ ਜਿੰਮੇਵਾਰੀ ਵੀ ਨਿਭਾ ਚੁਕੇ ਨੇ। ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੁਕਤਾ ਵਾਲੀਆ ਦੀ ਰਿਪੋਰਟ। 17-12-18

Advertisements

LEAVE A REPLY

Please enter your comment!
Please enter your name here