Sunday, October 25, 2026
Home Hoshiarpur ਸਿੰਗਲ ਟ੍ਰੈਕ ਮੀਰਾ ਦੀ ਸ਼ੂਟਿੰਗ ਹੋਈ ਮੁਕੰਮਲ

ਸਿੰਗਲ ਟ੍ਰੈਕ ਮੀਰਾ ਦੀ ਸ਼ੂਟਿੰਗ ਹੋਈ ਮੁਕੰਮਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਈ ਸਿੰਗਲ ਟ੍ਰੈਕਾ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸੁਰੀਲੇ ਗਾਇਕ ਅਵੀ ਸਿੰਘ ਨਾਫਿਕਰਾ ਦੇ ਸਿੰਗਲ ਟ੍ਰੈਕ ਮੀਰਾ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ।

Advertisements

ਇਸ ਸਬੰਧੀ ਫੋਕ ਬ੍ਰਦਰ ਪ੍ਰੋਡਕਸ਼ਨ ਦੀ ਟੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਰਾ ਗੀਤ ਨੂੰ ਪ੍ਰਸਿੱਧ ਗੀਤਕਾਰ ਅਸ਼ੋਕ ਚੁੰਬਰ ਨੇ ਲਿਖਿਆ ਹੈ ਅਤੇ ਮਿਊਜਿਕ ਸੁਨੀਲ ਬਾਵਾ ਨੇ ਦਿੱਤਾ ਉਹਨਾਂ ਨੇ ਦੱਸਿਆ ਕਿ ਮੀਰਾ ਗੀਤ ਕੈਮਰਾਮੈਨ ਇੰਦਰਜੀਤ ਤੇ ਵੀਡੀਓ ਡਾਇਰੈਕਟਰ ਅਵਤਾਰ ਟਾਂਕ ਨੇ ਸ਼ਿਵਾਲਿਕ ਦੀਆਂ ਸੁੰਦਰ ਪਹਾੜੀਆਂ ਉੱਤੇ ਫਿਲਮਾਇਆ ਹੈ। ਟੀਮ ਨੇ ਦੱਸਿਆ ਕਿ ਮੀਰਾ ਗੀਤ ਵੀ ਜਲਦੀ ਹੀ ਸਰੋਤਿਆਂ ਦੀ ਕਚਿਹਰੀ ਵਿੱਚ ਹੋਵੇਗਾ।

LEAVE A REPLY

Please enter your comment!
Please enter your name here