ਕੰਟੀਨ, ਪਾਰਕਿੰਗ, ਫੋਟੋ ਸਟੇਟ, ਨਕਸ਼ਾ ਨਵੀਸ ਅਤੇ ਛਪੇ ਫਾਰਮ ਦੀ ਦੁਕਾਨ ਦੀ ਨਿਲਾਮੀ 7 ਮਾਰਚ ਨੂੰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਦੀਆਂ ਕਚਹਿਰੀਆਂ ਵਿੱਚ ਸਥਿਤ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋ ਸਟੇਟ ਦੁਕਾਨ, ਨਕਸ਼ਾ ਨਵੀਸ ਅਤੇ ਛਪੇ ਫਾਰਮ ਦੀ ਦੁਕਾਨ 1 ਅਪ੍ਰੈਲ 2019 ਤੋਂ ਮਾਰਚ 2020 ਤੱਕ ਠੇਕੇ ‘ਤੇ ਦਿੱਤੀ ਜਾਣੀ ਹੈ।

Advertisements

ਇਸ ਸਬੰਧੀ ਜਨਤਕ ਨਿਲਾਮੀ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ 7 ਮਾਰਚ 2019 ਨੂੰ ਸਵੇਰੇ 11:30 ਵਜੇ ਪ੍ਰਵਾਨ ਕੀਤੀ ਜਾਵੇਗੀ। ਇਸ ਸਬੰਧੀ ਵਿਸਥਾਰਪੂਰਵਕ ਨਿਯਮ ਅਤੇ ਸ਼ਰਤਾਂ ਕੋਰਟ ਦੀ ਵੈਬਸਾਈਟ http://ecourts.gov.in/8oshiarpur/history ‘ਤੇ ਦੇਖੀਆਂ ਜਾ ਸਕਦੀਆਂ ਹਨ। 

LEAVE A REPLY

Please enter your comment!
Please enter your name here