ਡਾ. ਰਾਜ ਦੇ ਹੱਕ ਵਿੱਚ ਪਿੰਡ ਭਾਮ ਵਿਖੇ ਲੋਕਾਂ ਨੂੰ ਕੀਤਾ ਲਾਮਬੰਦ

ਮਾਹਿਲਪੁਰ (ਦ ਸਟੈਲਰ ਨਿਊਜ਼)। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਉਮੀਜਵਾਰ ਡਾ. ਰਾਜ ਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਤੇਜ ਕਰਦੇ ਹੋਏ ਗੁਰਪ੍ਰੀਤ ਸਿੰਘ ਭਾਮ ਜਿਲਾ ਜਨਰਲ ਸਕੱਤਰ ਕਾਂਗਰਸ, ਪਰਵਿੰਦਰ ਸਿੰਘ, ਕੇਵਲ ਸਿੰਘ, ਰਿੰਕਾ ਬਲਜੀਤ, ਤਰਸੇਮ ਸਿੰਘ, ਪੰਕਜ ਭਾਮ, ਉਂਕਾਰ, ਹਰੀਪਾਲ,  ਸ਼ਮਸ਼ੇਰ ਸਿੰਘ, ਰਾਜੂ ਭਾਮ, ਜਤਿੰਦਰ ਸਿੰਘ, ਹੈਪੀ, ਕੇਸ਼ਵ ਸ਼ਰਮਾ, ਗੁਰਵਿੰਦਰ, ਰਾਜਾ ਭਾਮ, ਮਹਿੰਦਰ ਸਿੰਘ, ਰੂਬਾ ਜਸਵਾਲ, ਕਮਲ ਭਾਮ, ਨੀਟਾ, ਜੀਤ ਰਾਮ, ਗੁਰਜੀਤ, ਜਸਵਿੰਦਰ ਸਿੰਘ, ਰਿੰਕੂ, ਅਮਰਜੀਤ ਵਲੋਂ ਪਿੰਡ ਭਾਮ ਵਿਖੇ ਚੋਣ ਪ੍ਰਚਾਰ ਕੀਤਾ ਗਿਆ।

Advertisements

ਇਸ ਮੌਕੇ ਸਮੁੱਚੀ ਟੀਮ ਵਲੋਂ ਘਰ ਘਰ ਜਾ ਕੇ ਡਾ. ਰਾਜ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਭਾਮ ਦੱਸਿਆ ਕਿ ਡਾ. ਰਾਜ ਕੁਮਾਰ ਦੀ ਚੋਣ ਮੁਹਿੰਮ ਨੂੰ ਲੌਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਤੇ ਲੌਕਾਂ ਨੇ ਡਾ. ਰਾਜ ਕੁਮਾਰ ਨੂੰ ਜਿਤਾਉਣ ਦਾ ਪੂਰਾ ਮਨ ਬਣਾਇਆ ਹੋਇਆ ਹੈ। 

LEAVE A REPLY

Please enter your comment!
Please enter your name here