ਡਾ. ਵਿਪਨ ਨੇ ਡਾ. ਰਾਜ ਕੁਮਾਰ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ 

ਹੁਸ਼ਿਆਰਪੁਰ/ਮਾਹਿਲਪੁਰ(ਦ ਸਟੈਲਰ ਨਿਊਜ਼)। ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਉਮੀਜਵਾਰ ਡਾ. ਰਾਜ ਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਤੇਜ ਕਰਦੇ ਹੋਏ ਡਾ. ਵਿਪਨ ਪਚਨੰਗਲ ਜਿਲਾ ਪ੍ਰਧਾਨ ਮੈਡੀਕਲ ਵਿੰਗ ਵਲੋਂ ਆਪਣੇ ਸਾਥੀਆਂ ਦਲਵੀਰ ਲਕਸੀਹਾਂ, ਅਮਰਜੀਤ ਕੌਰ, ਬਲਵੰਤ ਕੌਰ, ਜਸਵਿੰਦਰ ਸਿੰਘ ਠੱਕਰਵਾਲ ਜਿਲਾ ਪ੍ਰੀਸ਼ਦ ਮੈਂਬਰ, ਜੱਸੀ ਠੇਕੇਦਾਰ, ਸਰਪੰਚ ਕਿਰਪਾਲ ਸਿੰਘ ਭਗਤੂਪੁਰ, ਸੋਢੀ ਸਿੰਘ ਲਾਲਪੁਰ, ਜਸਵੀਰ ਸਿੰਘ ਭਗਤੂਪੁਰ, ਪਰਮਿੰਦਰ ਕੌਰ ਸੰਮਤੀ ਮੈਂਬਰ, ਜਥੇਦਾਰ ਅਵਤਾਰ ਸਿੰਘ ਗਿੱਲ, ਰਣਜਿੰਦਰ ਸਿੰਘ ਗਿੱਲ, ਜਗਤਾਰ ਸਿੰਘ ਸਾਬਕਾ ਐਸ.ਡੀ.ਓ, ਸੁਨੀਤਾ ਦੇਵੀ ਸੰਮਤੀ ਮੈਂਬਰ, ਸਰਪੰਚ ਮਮਤਾ ਰਾਣੀ ਅਜਨੋਹਾ, ਸਰਪੰਚ ਜਗਜੀਤਪਾਲ ਸਿੰਘ ਜਲਵੇੜਾ,

Advertisements

ਅਜੈਬ ਸਿੰਘ, ਰਾਣਾ ਅਜਨੋਹਾ, ਰਛਪਾਲ ਕਲੇਰ, ਸਤਨਾਮ ਲਾਲਪੁਰ, ਸਾਧੂ ਸਿੰਘ ਲਾਲਪੁਰ, ਰਵੀ ਰਹੱਲੀ ਸਮੇਤ ਟੋਡਰਪੁਰ, ਜਲਵੇੜਾ, ਅਜਨੋਹਾ, ਕੂਕੋਵਾਲ, ਅੱਛਰਵਾਲ, ਲਾਲਪੁਰ, ਲਕਸੀਹਾਂ, ਭਾਣਾ, ਪਚਨੰਗਲ, ਖੁਸ਼ਹਾਲਪੁਰ, ਭਗਤੂਪੁਰ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸਮੁੱਚੀ ਟੀਮ ਵਲੋਂ ਘਰ ਘਰ ਜਾ ਕੇ ਡਾ. ਰਾਜ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਡਾ. ਵਿਪਨ ਪਚਨੰਗਲ ਨੇ ਦੱਸਿਆ ਕਿ ਡਾ. ਰਾਜ ਕੁਮਾਰ ਦੀ ਚੋਣ ਮੁਹਿੰਮ ਨੂੰ ਲੌਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਤੇ ਲੌਕਾਂ ਨੇ ਡਾ. ਰਾਜ ਕੁਮਾਰ ਨੂੰ ਜਿਤਾਉਣ ਦਾ ਪੂਰਾ ਮਨ ਬਣਾਇਆ ਹੋਇਆ ਹੈ।

LEAVE A REPLY

Please enter your comment!
Please enter your name here