ਸਲਾਨਾ ਰਿਟਰਨ ਭਰਨ ਦੀ ਮਿਤੀ 30 ਜੂਨ ਤੱਕ ਵੱਧੀ: ਅਵਤਾਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ ਸਮੂਹ ਡੀਲਰਾਂ, ਚਾਰਟਿਡ ਅਕਾਊਟੈਂਟਾਂ, ਵਕੀਲਾਂ ਅਤੇ ਦੂਸਰੇ ਸਟੇਟ ਹੋਲਡਰਾਂ ਨੂੰ ਪੰਜਾਬ ਸਰਕਾਰ ਦੁਆਰਾ ਰੂਲ 11 ਆਫ਼ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਰੂਲਜ਼ 2018 ਦੀ ਸਾਲ 2018-19 ਦੀ ਸਲਾਨਾ ਰਿਟਰਨ ਭਰਨ ਦੀ ਮਿਤੀ 30 ਜੂਨ 2019 ਤੱਕ ਵਧਾਈ ਗਈ ਹੈ।

Advertisements

ਉਹਨਾਂ ਅਪੀਲ ਕਰਦਿਆਂ ਕਿਹਾ ਕਿ ਫਾਰਮ ਪੀ.ਐਸ.ਡੀ.ਟੀ.-6 (6or 5mployers) ਅਤੇ ਪੀ.ਐਸ.ਡੀ.ਟੀ-7 (6or Persons) ਵਿੱਚ 30 ਜੂਨ 2019 ਤੱਕ ਆਪਣੀ ਸਲਾਨਾ ਰਿਟਰਨ ਭਰੀ ਜਾਵੇ।

LEAVE A REPLY

Please enter your comment!
Please enter your name here