ਰਾਸ਼ਿਮ ਬੇਰੀ ਅੰਤਰਰਾਸ਼ਟਰੀ ਮਾਨਵ ਅਧਿਕਾਰ ਦੇ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਮਾਨਵ ਅਧਿਕਾਰ ਦੀ ਮੀਟਿੰਗ ਨਿਊ ਸੁਥੇਰੀ ਰੋਡ ਆਈਲੈਂਟਸ ਸੈਂਟਰ ਦੇ ਆਫੀਸ ਵਿਖੇ ਹੋਈ। ਜਿਸ ਵਿੱਚ ਅੰਤਰਰਾਸ਼ਟਰੀ ਅਧਿਕਾਰ ਸੰਗਠਨ ਦੇ ਉੱਤਰ ਭਾਰਤ ਦੇ ਡਾਇਰੈਕਟਰ ਅਮਨਦੀਪ ਸਿੰਘ ਮਿੱਤਲ ਸ਼ਾਮਿਲ ਹੋਏ। ਉਹਨਾਂ ਦੇ ਨਾਲ ਸੁਮਿਤ ਗੁਪਤਾ ਅਤੇ ਰੋਹਿਤ ਵੀ ਸਨ।

Advertisements

ਇਸ ਮੀਟਿੰਗ ਵਿਚ ਉਹਨਾਂ ਨੇ ਰਾਸ਼ਿਮ ਬੇਰੀ ਨੂੰ ਹੁਸ਼ਿਆਰਪੁਰ ਦਾ ਪ੍ਰਧਾਨ ਘੋਸ਼ਿਤ ਕੀਤਾ ਅਤੇ ਆਏ ਹੋਏ ਲੋਕ ਨੂੰ ਮਾਨਵ ਅਧਿਕਾਰ ਦੇ ਖੇਤਰ ਵਿਚ ਆ ਰਹੀਆ ਪਰੇਸ਼ਾਨੀਆਂ ਨੂੰ ਦੂਰ ਕਰਨ ਬਾਰੇ ਚਾਨਣਾ ਪਾਇਆ ਤੇ ਮੁੱਖ ਵਿਸ਼ਾ ਪੰਜਾਬ ਵਿਚ ਫੈਲੇ ਹੋਏ ਨਸ਼ੇ ਉੱਤੇ ਸੀ। ਇਸ ਵਿਚ ਹਰੀਸ਼ ਚੰਦਰ, ਪਰਮਜੀਤ, ਰਾਮਨਧੀਰ, ਰਾਜੀਵ ਕੁਮਾਰ ਨਰੂਲਾ, ਅਸ਼ਵਨੀ ਗੁਪਤਾ, ਕਮਲ ਭਾਰਗਵ, ਅਮਰੀਕ ਸਿੰਘ, ਹਰਸ਼ਾ ਪਾਇਲ ਸ਼ਰਮਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here