ਫੀਲਡ ਫਾਈਰਿੰਗ ਰੇਂਜ ਵਿੱਚ ਨਾ ਜਾਵੇ ਆਮ ਜਨਤਾ: ਸੂਦਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 7 ਜਨਵਰੀ ਤੱਕ ਫੀਲਡ ਫਾਈਰਿੰਗ ਰੇਂਜ ਹੁਸ਼ਿਆਰਪੁਰ ਵਿਖੇ ਫੀਲਡ ਫਾਈਰਿੰਗ ਕੀਤੀ ਜਾ ਰਹੀ ਹੈ, ਜਿਸ ਸਬੰਧੀ ਡਿਪਟੀ ਕਮਾਂਡਿੰਗ (ਟਰੇਨਿੰਗ) ਸੀ.ਟੀ.ਸੀ., ਐਸ.ਐਸ.ਬੀ., ਸਪਰੀ (ਐਚ.ਪੀ.) ਵਲੋਂ ਪੱਤਰ ਪ੍ਰਾਪਤ ਹੋਇਆ ਹੈ।

Advertisements

ਸ੍ਰੀ ਸੂਦਨ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਕਤ ਫਾਈਰਿੰਗ ਏਰੀਆ ਵਿੱਚ ਨਾ ਜਾਣ।

LEAVE A REPLY

Please enter your comment!
Please enter your name here