ਡਾ. ਪਰਮਜੀਤ ਅਤੇ ਬੀਬੀ ਰੁਪਿਦਰ ਦੇ ਗ੍ਰਹਿ ਵਿਖੇ ਹਫਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਸੇਵਾ ਸੁਸਾਇਟੀ ਅਸਲਾਮਬਾਦ ਵਲੋਂ 23 ਫਰਵਰੀ ਦਿਨ ਐਤਵਾਰ ਦੇ ਹਫਤਾਵਾਰੀ ਸਮਾਗਮ ਇਦਰਾ ਕਲੋਨੀ ਵਿਖੇ ਸਵੇਰੇ 5:30 ਤੋਂ 7:30 ਤੱਕ ਡਾਕਟਰ ਪਰਮਜੀਤ ਸਿੰਘ ਅਤੇ ਬੀਬੀ ਰੁਪਿਦਰ ਕੋਰ ਜੀ ਦੇ ਗ੍ਰਹਿ ਵਿਖੇ ਹੋਏ।

Advertisements

ਇਸ ਹਫਤਾਵਾਰੀ ਸਮਾਗਮ ਵਿਚ ਸੰਗਤਾ ਨੇ ਖੂਬ ਲਾਹਾ ਲਿਆ। ਇਸ ਮੌਕੇ ਤੇ ਭਾਈ ਸਤਨਾਮ ਸਿੰਘ ਜੀ, ਭਾਈ ਲਾਲ ਸਿੰਘ ਜੀ, ਭਾਈ ਅਵਤਾਰ ਸਿੰਘ ਜੀ, ਭਾਈ ਹਰਿਬਲਾਸ ਸਿੰਘ ਜੀ ਅਤੇ ਹੋਰ ਸਮੂਹ ਸੰਗਤਾਂ ਸ਼ਾਮਲ ਸਨ।

LEAVE A REPLY

Please enter your comment!
Please enter your name here