ਅਮਰਪ੍ਰੀਤ ਲਾਲੀ ਆਲ ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ

ਗੜਸ਼ੰਕਰ(ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਅਮਰਪ੍ਰੀਤ ਸਿੰਘ ਲਾਲੀ ਨੂੰ ਆਲ ਇੰਡੀਅਨ ਯੂਥ ਕਾਗਰਸ ਪਾਰਟੀ ਦਾ ਜਨਰਲ ਸਕੱਤਰ ਬਣਾਉਣ ਲਈ ਕਾਗਰਸ ਲੀਡਰਸ਼ਿਪ ਸੋਨੀਆ ਗਾਧੀ, ਰਾਹੁਲ ਗਾਧੀ, ਕ੍ਰਿਸ਼ਨਾ ਅਲਾਵਰੁ, ਬੀ ਵੀ ਸ਼੍ਰੀਨਿਵਾਸਨ, ਅੰਬਿਕਾ ਸੋਨੀ, ਕੈਪਟਨ ਅਮਰਿੰਦਰ ਸਿੰਘ ਅਤੇ  ਸੁਨੀਲ ਜਾਖੜ ਜੀ ਦਾ ਧੰਨਵਾਦ ਕਰਕੇ ਹੋਏ ਕਿਹਾ ਕਿ ਪਹਿਲਾ ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਹੋਣ ਨਾਤੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪਾਰਟੀ ਅਤੇ ਲੋਕਾ ਦੀ ਭਲਾਈ ਲਈ ਕੰਮ ਕੀਤਾ।

Advertisements

ਜਿਸ ਕਾਰਣ ਪੰਜਾਬ ਵਿੱਚ ਯੂਥ ਕਾਗਰਸ ਪੂਰੀ ਤਰਾ ਇਕਜੁੱਟ ਰਹੀ ਜਿਸ ਦਾ ਕਿ ਪੂਰੇ ਦੇਸ਼ ਵਿੱਚ ਕਾਗਰਸ ਪਾਰਟੀ ਨੂੰ ਨਰੋਈ ਸੇਧ ਮਿਲੀ ਹੁਣ ਮੈ ਉਕਤ ਨੇਤਾਵਾ ਨੂੰ ਇਹ ਗੱਲ ਦਾ ਯਕੀਨ ਦਿਵਾਉਦਾ ਹਾ ਕਿ ਜਿਸ ਤਰਾ ਮੈਨੂੰ ਇਹ ਜਿੰਮੇਵਾਰੀ ਵਾਲਾ ਅਹੁਦਾ ਸੋਂਪਿਆ ਗਿਆ ਹੈ। ਉਹ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਇਸ ਦਾ ਫਰਜ ਨਿਭਾਵਾਗਾ।

LEAVE A REPLY

Please enter your comment!
Please enter your name here