ਜ਼ਿਲਾ ਮੈਜਿਸਟ੍ਰੇਟ ਨੇ ਦਿੱਤੀ ਵਿਆਹਾਂ ਦੀ ਪ੍ਰਵਾਨਗੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਵਿਆਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਅਪਨੀਤ ਰਿਤਾਤ ਨੇ ਦੱਸਿਆ ਕਿ ਕੇਵਲ 10 ਵਿਅਕਤੀਆਂ ਨਾਲ ਵਿਆਹ ਸਮਾਰੋਹ ਨੇਪਰੇ ਚਾੜੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਵਿਆਹ ਸਮਾਰੋਹ ਲਈ ਕਰਫਿਊ ਪਾਸ ਬਹੁਤ ਜ਼ਰੂਰੀ ਹੈ।

Advertisements

LEAVE A REPLY

Please enter your comment!
Please enter your name here