ਜਿਲਾ ਹੁਸ਼ਿਆਰਪੁਰ ਵਿੱਚ ਦੋ ਮਰੀਜ ਪੋਜੇਟਿਵ ਆਉਣ ਨਾਲ ਗਿਣਤੀ ਹੋਈ 138

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਜਿਲੇ ਵਿੱਚ 2 ਪੋਜੇਟਿਵ ਮਰੀਜ ਆਉਣ ਵਾਲ ਪੋਜੇਟਿਵ ਮਰੀਜਾਂ ਜੀ ਗਿਣਤੀ 138 ਹੋ ਗਈ ਹੈ  ਇਸ ਸਬੰਧ ਵਿਚ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ 373 ਸੈਪਲਾਂ ਦੀ ਰਿਪੋਟ ਆਈ ਤੇ ਇਹਨਾਂ ਵਿੱਚੋ ਦੋ ਸੈਪਲਾਂ ਦੀ ਰਿਪੋਟ ਪਾਜੇਟਿਵ ਆਈ ਹੈ ਉਹਨਾਂ ਇਹ ਵੀ ਦੱਸਿਆ ਕਿ ਬਲਰਾਜ ਕਮਾਰ 43 ਵਾਸੀ ਧਰਮਪੁਰ ਮੁਕੇਰੀਆਂ, ਆਰਮੀ ਕੈਪ ਜੰਮੂ ਤੋਂ 7 ਮਈ ਨੂੰ ਗੁੜਗਾਉ ਤੋ ਆਇਆ ਸੀ ਆਇਆ ਸੀ 8 ਤਰੀਕ ਨੂੰ ਸੈਪਲ ਲਿਆ ਸੀ,

Advertisements

 ਤੇ ਦੂਸਰਾ ਅਸ਼ੋਕ ਕੁਮਾਰ 47  ਵਾਸੀ ਆਲੂ ਭੱਟੀ ਮੁਕੇਰੀਆਂ,  ਗੁੜਗਾਵਾ ਤੋ 6 ਮਈ ਨੂੰ ਆਇਆ ਸੀ ਤੇ 8 ਤਰੀਕ ਨੂੰ ਇਸ ਦਾ ਸੈਂਪਲਾ ਲਿਆ ਸੀ ਪਾਜੇਟਿਵ ਆਇਆ ਹੈ ਤੇ ਇਸ ਦੇ ਨਾਲ ਇਸ ਦੀ ਪਤਨੀ ਤੇ ਇਕ ਬੱਚਾਂ ਸੀ ਉਹ ਦੇਨੋ ਨੈਗਟਿਵ ਆਏ ਹਨ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।  

LEAVE A REPLY

Please enter your comment!
Please enter your name here