ਛੇਵੀਂ ਕਲਾਸ ਦੇ ਦਾਖਲਾ ਟੈਸਟ ਲਈ 15 ਦਸੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਵੋਦਿਆ ਵਿਦਿਆਲਿਆ ਸਮਿਤੀ ਵਲੋਂ ਸਾਲ 2020-21 ਦੀ 6ਵੀਂ ਕਲਾਸ ਦੇ ਦਾਖਲੇ ਲਈ ਆਨਲਾਈਨ ਐਪਲੀਕੇਸ਼ਨਾਂ ਮੰਗੀਆਂ ਗਈਆਂ ਹਨ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਨੇ ਦੱਸਿਆ ਕਿ 6ਵੀਂ ਕਲਾਸ ਦੇ ਦਾਖਲੇ ਲਈ 15 ਦਸੰਬਰ 2020 ਤੱਕ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ www.navodaya.gov.in ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਿਲੈਕਸ਼ਨ ਟੈਸਟ 10 ਅਪ੍ਰੈਲ 2021 ਨੂੰ ਹੋਵੇਗਾ।  

LEAVE A REPLY

Please enter your comment!
Please enter your name here