ਸਰਕਾਰੀ ਕਾਲੇਜ ਦੇ ਵਿਦਿਆਰਥੀਆਂ ਨੇ ਤਿੰਨ ਕਾਲ਼ੇ ਕਾਨੂੰਨਾਂ ਦਾ ਕੀਤਾ ਵਿਰੋਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕਾਲ਼ਜ਼ ਹੁਸ਼ਿਆਰਪੁਰ ਵਿਖੇ ਕੇਂਦਰ ਸਰਕਾਰ ਵਲ਼ੋ ਬਣਾਏ ਗਏ ਤਿੰਨ ਕਾਲ਼ੇ ਕਾਨੂੰਨ ਜੋ ਕਿ ਬਿਲਕੁਲ ਹੀ ਕਿਸਾਨੀ ਦੇ ਵਿਰੁੱਧ ਹਨ। ਉਹਨਾਂ ਬਿੱਲਾਂ ਦੇ ਵਿਰੋਧ ਵਿੱਚ ਪ੍ਰੋ. ਸੰਦੀਪ ਸਿੰਘ ਸੀਕਰੀ, ਪ੍ਰੋ. ਕਸ਼ਮੀਰ ਸਿੰਘ, ਹਰਸਿਮਰਨ ਕੌਰ ਸਤੌਰ, ਸੁੱਖਪ੍ਰਭਾਤ ਕੌਰ, ਰਮਨ ਦੀਪ ਕੌਰ, ਸ਼ਮਸ਼ੇਰ ਸਿੰਘ, ਅਰਸ਼ਨੂਰ, ਦੁਸ਼ਾਂਤ ਸ਼ਰਮਾ, ਸਚਿਨ ਸਿੰਘ, ਸਿਮਰਨਜੀਤ ਸਿੰਘ ਅਤੇ ਸਮੂਹ ਬਲੱਡ ਡੋਨਰਜ ਸਰਕਾਰੀ ਕਾਲ਼ਜ਼ ਹੁਸ਼ਿਆਰਪੁਰ ਅਤੇ ਸਮੂਹ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਿੰਨ ਕਾਲ਼ੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ।

Advertisements

LEAVE A REPLY

Please enter your comment!
Please enter your name here