ਜਿਲੇ ਵਿੱਚ 277 ਨਵੇਂ ਪਾਜੇਟਿਵ, 8 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1840 ਨਵੇ ਸੈਪਲ ਲਏ ਗਏ ਹਨ ਅਤੇ 2548  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 277 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 13117 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 380740 ਸੈਪਲ ਲਏ ਗਏ ਹਨ ਜਿਨਾ ਵਿੱਚੋ 366508 ਸੈਪਲ ਨੈਗਟਿਵ , 2738 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1872 ਹੈ ਜਦ ਕਿ 11641 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 515 ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 277ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 27  ਅਤੇ  250 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 8 ਮੌਤਾ ਹੋਈਆ ਹਨ (1) 36 ਸਾਲਾ ਔਰਤ ਵਾਸੀ ਮੁਰਾਦਪੁਰ ਨਰਿਆਲਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪਰੁ  ਵਿਖੇ ਹੋਈ ਹੈ (2) 60  ਸਾਲਾ ਵਿਆਕਤੀ ਵਾਸੀ ਪਾਹੋਵਾਲ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਹੋਈ (3) 72 ਸਾਲਾ ਵਿਆਕਤੀ   ਵਾਸੀ ਹਰਿਆਣਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (4) 47 ਸਾਲਾ ਵਿਆਕਤੀ  ਵਾਸੀ ਪੁਰਹੀਰਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ   ਵਿਖੇ ਹੋਈ ਹੈ  (5) 50 ਸਾਲਾ ਵਿਆਕਤੀ ਵਾਸੀ ਸਿਵਲ ਲਾਇਨ  ਹੁਸਿਆਰਪੁਰ ਸ਼ਹਿਰ ਦੀ ਮੌਤ ਨਿਜੀ ਹਸਪਤਾਲ ਜਲੰਧਰ  (6) 53 ਸਾਲਾ ਵਿਆਕਤੀ   ਵਾਸੀ ਸਤੋਰ    ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ  (7) 62 ਸਾਲਾ ਔਰਤ  ਵਾਸੀ ਦਸ਼ਮੇਸ ਨਗਰ  ਦੀ ਨਿਜੀ ਹਸਪਤਾਲ  ਜਲੰਧਰ (8) 36 ਸਾਲਾ ਵਿਆਕਤੀ ਵਾਸੀ ਹਸੈਨਪੁਰ   ਦੀ ਮੌਤ ਪੀ ਜੀ ਆਈ ਚੰਡੀਗੜ (9) 65 ਸਾਲਾ ਔਰਤ ਵਾਸੀ ਟਾਡਾ ਦੀ ਮੌਤ ਘਰ ਵਿੱਚ ਹੋਈ । (10) 52 ਸਾਲਾ ਔਰਤ  ਵਾਸੀ ਟਾਡਾ ਦੀ ਮੌਤ ਘਰ ਵਿੱਚ ਹੀ ਹੈ (11) 65 ਸਾਲਾ ਔਰਤ ਵਾਸੀ ਹੁਸ਼ਿਆਰਪੁਰ  ਦੀ ਮੌਤ ਪੀ ਜੀ ਆਈ ਚੰਡੀਗੜ  ਵਿਖੇ ਹੋਈ ।   ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here