ਅਸਮਾਨੀ ਬਿਜਲੀ ਪੈਣ ਨਾਲ ਸੱਤ ਮੱਝਾਂ ਮਰੀਆਂ

Hospital vaccination Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Punjab Govt. Advt.

ਮਾਹਿਲਪੁਰ 4 ਮਈ: ਪਿੰਡ ਬਲੀਮਾ ਵਿਖੇ ਗੁੱਜਰਾਂ ਦੇ ਪਸ਼ੂਆਂ ਤੇ ਅਸਮਾਨੀ ਬਿਜਲੀ ਪੈਣ ਨਾਲ ਸੱਤ ਮੱਝਾ ਦੇ ਮਰਨ ਦੀ ਖਬਰ ਪ੍ਰਾਪਤ ਹੋਈ ਹੈ|

Advertisements
Vardhman Jewellers Hoshiarpur

ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਪੈਦੇ ਮੀਂਹ ਦੌਰਾਨ ਅਚਾਨਕ ਅਸਮਾਨੀ ਬਿਜਲੀ ਪੈਣ ਨਾਲ ਪਿੰਡ ਬਲੀਮਾ ਦੇ ਗੁੱਜਰ ਭਾਈਚਾਰੇ ਨਾਲ ਸਬੰਧਤ ਵਿਅਕਤੀ ਗਮੀ ਪੁੱਤਰ ਇਬਰਾਹਿਮ ਦੀਆਂ ਅੱਠ ਵਿੱਚੋ ਸੱਤ ਮੱਝਾਂ ਮਰ ਗਈਆਂ| ਪਸ਼ੂਆਂ ਦੇ ਮਾਲਕ ਗਮੀ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਅਸਮਾਨੀ ਬਿਜਲੀ ਪੈਣ ਨਾਲ ਹੋਏ ਨੁਕਸਾਨ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ|

ਇਸ ਮੌਕੇ ਐਸ.ਐਚ.ਓ. ਪ੍ਰਦੀਪ ਕੁਮਾਰ ਥਾਣਾ ਚੱਬੇਵਾਲ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੌਕੇ ‘ਤੇ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ|

Vardhman Jewellers Hoshiarpur

LEAVE A REPLY

Please enter your comment!
Please enter your name here