ਕੋਟ ਫਤੂਹੀ ਵਿਖੇ ਭਾਜਪਾ ਮੰਡਲ ਵੱਲੋਂ ਤ੍ਰਿਮੂਲ ਕਾਂਗਰਸ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਜਨਤਾ ਪਾਰਟੀ ਮੰਡਲ ਕੋਟ ਫਤੂਹੀ ਵਿੱਚ ਭਾਜਪਾ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਨੂੰ ਕਰਨ ਸਮੇਂ ਕਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੱਮਜਾਣ ਤ੍ਰਿਣਮੂਲ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਵਰਕਰਾਂ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਇਸ ਤੋਂ ਇਸਨੂੰ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ ਮੰਡਲ ਪ੍ਰਧਾਨ ਤਰੁਣ ਅਰੋੜਾ ਦੀ ਅਗਵਾਈ ਵਿਚ ਕੋਟ ਫਤੂਹੀ ਨਹਿਰ ਦੇ ਪੁਲ ਉਤੇ ਤ੍ਰਿਮੂਲ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ

Advertisements

ਜਿਸ ਵਿਚ ਤ੍ਰਿਣਮੂਲ ਕਾਂਗਰਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਪੱਛਮ ਬੰਗਾਲ ਵਿਚ ਇਹ ਜਿੱਤ ਕੇ ਵੀ ਕਰਦਾ ਹੰਕਾਰ ਗਏ ਹਨ ਕੀ ਭਾਜਪਾ ਦੇ ਵਰਕਰਾਂ ਨਾਲ ਬਲਾਤਕਾਰ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਇਕ ਬਹੁਤ ਗਲਤ ਹੈ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਅਸੀ ਰਾਸ਼ਟਰਪਤੀ ਤੋਂ ਮੰਗ ਕਰਦੇ ਹਾਂ ਕਿ ਪੱਛਮ ਬੰਗਾਲ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਇਸ ਮੌਕੇ ਭਾਜਪਾ ਮੰਡਲ ਜਨਰਲ ਸਕੱਤਰ ਹਰਬਲਾਸ, ਜ਼ਿਲ੍ਹਾ ਓ ਵੀ ਸੀ ਮੋਰਚਾ ਮੀਤ ਪ੍ਰਧਾਨ ਦਿਨੇਸ਼ ਕੁਮਾਰ ਰਾਜਾ, ਮੰਡਲ ਦੇ ਸਪੋਕਸਮੈਨ ਪੰਡਤ ਤੇਜਪਾਲ ਕੋਟ ਫਤੂਹੀ, ਕੈਲਾਸ਼ ਕੋਟ ਫਤੂਹੀ ਮੰਡਲ ਸਕੱਤਰ, ਅਸ਼ੀਸ਼ ਕੁਮਾਰ, ਉਮੇਸ਼ ਕੁਮਾਰ , ਪ੍ਰਕਾਸ਼ , ਸੰਦੀਪ ਚਾਵਲਾਹੋਰ ਵੀ ਭਾਜਪਾ ਵਰਕਰ ਹਾਜਰ ਸਨ

LEAVE A REPLY

Please enter your comment!
Please enter your name here