ਪਿੰਡ ਆਲੋਵਾਲ ਵਿਖੇ ਅਭਿਸ਼ੇਕ ਡਿਜੀਟਲ ਜੋਨ ਦੇ ਨਾਮ ਤੇ ਖੁੱਲਿਆ ਸੁਵਿਧਾ ਕੇਂਦਰ, ਇਲਾਕਾਂ ਨਿਵਾਸੀਆਂ ਨੂੰ ਮਿਲੇਗਾ ਬੇਹਤਰ ਲਾਭ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਕਲ੍ਹ ਹਰ ਕੰਮ ਆਨਲਾਈਨ ਹੋ ਚੁੱਕਾ ਹੈ ਅਤੇ ਇਨ੍ਹਾਂ ਕੰਮਾਂ ਨੂੰ ਡਿਜ਼ੀਟਲ ਅਤੇ ਸੁਰੱਖਿਅਤ ਤਰੀਕੇ ਨਾਲ ਕਰਨ ਲਈ ਸਰਕਾਰ ਵਲੋਂ ਗ੍ਰਾਮ ਸੁਵਿਧਾ ਕੇਂਦਰ(CSC ਸੈਂਟਰ) ਖੋਲ੍ਹੇ ਗਏ ਹਨ। ਇਸੇ ਤਰਾਂ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਆਲੋਵਾਲ (ਬੁਲੋਵਾਲ) ਵਿਖੇ ਵੀ ਸਰਕਾਰ ਤੋਂ ਮੰਜੂਰ ਸ਼ੁਦਾ ਸੁਵਿਧਾ ਕੇਂਦਰ Abhishek Digital Zone ਦੇ ਨਾਮ ਤੋਂ ਖੁਲਿਆ ਹੈ।ਇਸ ਸੈਂਟਰ ਵਿੱਚ ਸਾਰੀਆਂ ਹੀ ਡਿਜਿਟਲ ਅਤੇ ਆਨਲਾਈਨ ਸੇਵਾਵਾਂ ਨਾਗਰਿਕਾਂ ਨੂੰ ਦਿੱਤੀਆਂ ਜਾਣਗੀਆ ਜਿਵੇਂ ਕਿ ਆਧਾਰ ਕਾਰਡ ਅਪਡੇਟ,ਪੈਨ ਕਾਰਡ ਅਪਲਾਈ,ਆਯੂਸ਼ਮਾਨ ਹੈਲਥ ਕਾਰਡ,ਡਰਾਈਵਿੰਗ ਲਾਇਸੈਂਸ ਅਪਲਾਈ,ਵਹਿਕਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ,ਪਾਸਪੋਰਟ ਅਪਲਾਈ,ਪੀ.ਸੀ.ਸੀ,ਹਰ ਤਰਾਂ ਦੀ ਸਰਕਾਰੀ ਸਕੀਮ ਅਪਲਾਈ,ਬੈਂਕਿੰਗ ਸਰਵਿਸਜ਼,ਇਨਕਮ ਟੈਕਸ ਰਿਟਰਨ ਫਾਈਲਿੰਗ,ਮਨੀ ਗ੍ਰਾਮ,ਹਵਾਈ ਟਿਕਟਾਂ,ਰੇਲਵੇ ਟਿਕਟਾਂ,ਹੋਟਲ ਬੁਕਿੰਗ,ਸਰਕਾਰੀ ਨੰਬਰ ਪਲੇਟਾਂ ਅਪਲਾਈ, RC ਰਿਲੇਟਡ ਸਰਵਿਸਜ਼,ਦੁਕਾਨ ਰਜਿਸਟ੍ਰੇਸ਼ਨ, ਵੈਬਸਾਈਟ ਡਿਜ਼ਾਈਨ,ਜਨਮ-ਮੌਤ,ਜਾਤਿ ਸਰਟੀਫਿਕੇਟ ਦੇ ਫਾਰਮ, ਬੁਢਾਪਾ-ਵਿਧਵਾ ਪੇਂਸ਼ਨ ਦੇ ਫਾਰਮ ਤਿਆਰ ,ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ,EPF ਫੰਡ ਅਪਲਾਈ,ਹੋਮ ਲੋਨ,ਆਟੋ ਲੋਨ,ਹਰ ਤਰਾਂ ਦੇ ਬਿੱਲ ਭੁਗਤਾਨ ,ਫ੍ਰੀ ਕੰਪਿਊਟਰ ਕੋਰਸ(PMG-DISHA)ਅਤੇ ਹੋਰ ਵੀ ਸਾਰੀਆਂ ਆਨਲਾਈਨ ਅਤੇ ਡਿਜਿਟਲ ਸੇਵਾਵਾਂ।

Advertisements

ਇਸ ਸੈਂਟਰ ਦੇ ਖੁੱਲਣ ਨਾਲ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਆਸਾਨੀ ਅਤੇ ਲਾਭ ਹੋਏਗਾ।ਉਨ੍ਹਾਂ ਨੂੰ ਇਹ ਸਾਰੀਆਂ ਸਰਵਿਸਜ਼ ਲੈਣ ਲਈ ਹੁਣ ਦੂਰ ਨਹੀਂ ਜਾਣਾ ਪਿਆ ਕਰੇਗਾ।ਆਸ ਪਾਸ ਦੇ ਨਾਗਰਿਕ ਇਸ ਸੈਂਟਰ ਵਿਖੇ ਆ ਕੇ ਆਪਣੀ ਹਰ ਤਰਾਂ ਦੀ ਜਰੂਰੀ ਸਰਵਿਸ ਲੈ ਸਕਦੇ ਹਨ ਅਤੇ ਆਪਣੇ ਸਮੇਂ ਦੀ ਬੱਚਤ ਕਰ ਸਕਦੇ ਹਨ।ਇਸ ਸੈਂਟਰ ਦੇ ਸੰਚਾਲਕ ਅਭਿਸ਼ੇਕ ਕੁਮਾਰ ਨੇ ਕਿਹਾ ਕਿ ਉਹ ਇਸ ਮਹਾਂਮਾਰੀ ਦੇ ਦੌਰ ਵਿੱਚ ਆਯੂਸ਼ਮਾਨ ਭਾਰਤ ਸਕੀਮ ਤਹਿਤ ਆਉਂਦੇ ਜਰੂਰਤ ਮੰਦਾ ਦੇ ਫ੍ਰੀ ਹੈਲਥ ਕਾਰਡ ਬਣਾਉਣ ਗਏ ਅਤੇ ਉਨ੍ਹਾਂ ਦੀ ਕੋਵਿਡ-19 ਵੈਕਸੀਨ ਲਗਾਉਣ ਲਈ ਵੀ ਫ੍ਰੀ ਰਜਿਸਟ੍ਰੇਸ਼ਨ ਕਰਣਗੇ।ਅਭਿਸ਼ੇਕ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਭ ਇਨਾ ਸਾਰੀਆਂ ਸਰਵਿਸਜ਼ ਦਾ ਲਾਭ ਲੈਣ ਲਈ ਇਸ ਗ੍ਰਾਮ ਸੁਵਿਧਾ ਕੇਂਦਰ ਵਿਖੇ ਆ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਲਾਭਪਾਤਰੀ ਮੋਬਾਈਲ ਨੰਬਰ- 9914789765 ਤੇ ਸੰਪਰਕ ਕਰ ਸਕਦੇ ਹਨ।

9 COMMENTS

LEAVE A REPLY

Please enter your comment!
Please enter your name here