ਡਬਲਯੂ.ਐਚ.ਓ. ਵਲੋਂ ਕੋਵੈਕਸੀਨ ਲਈ 23 ਜੂਨ ਨੂੰ ਦਿਤੀ ਜਾਵੇਗੀ ਮਨਜੂਰੀ

ਦਿੱਲੀ (ਦ ਸਟੈਲਰ ਨਿਊਜ਼)। ਕੋਵੈਕਸੀਨ ਲਈ ਡਬਲਯੂ.ਐਚ. ਓ. ਵਲੋ 23 ਜੂਨ ਨੂੰ ਮਨਜੂਰੀ ਦਿਤੀ ਜਾਵੇਗੀ। ਜੇਕਰ ਭਾਰਤ ਸਰਕਾਰ ਦੁਆਰਾ ਇਹ ਕੀਤੀ ਗਈ ਅਪੀਲ ਨੂੰ ਮਾਨਤਾ ਮਿਲ ਜਾਦੀ ਹੈ ਤਾਂ ਵਿਦੇਸ਼ ਜਾਣ ਵਾਲੇ ਭਾਰਤ ਵਾਸੀ ਬਿਨਾਂ ਕਿਸੇ ਝਿਜਕ ਦੇ ਵਿਦੇਸ਼ ਜਾ ਸਕਦੇ ਹਨ। ਪਰ ਜਿਹਨਾ ਵਿਅਕਤੀਆ ਨੇ ਕੋਵੈਕਸੀਨ ਲਗਵਾਈ ਹੈ ਜਾ ਲਗਵਾਉਣ ਦੇ ਇਛੁਕ ਹਨ, ਉਹ ਹੀ ਵਿਦੇਸ਼ ਲਈ ਜਾ ਸਕਦੇ ਹਨ। ਜਿਸ ਵਿਚ 23 ਜੂਨ ਨੂੰ ਬੈਠਕ ਦੁਆਰਾ ਕੋਵੈਕਸੀਨ ਤੇ ਚਰਚਾ ਹੋਵੇਗੀ।

Advertisements

ਜਿਹਨਾ ਵਿਦਿਆਰਥੀਆ ਨੇ ਵਿਦੇਸ਼ ਵਿਚ ਪੜਾਈ ਲਈ ਦਾਖਲੇ ਦੇ ਦਿਤੇ ਹਨ ਅਤੇ ਜੋ ਵਿਅਕਤੀ ਵਿਦੇਸ਼ ਜਾਣ ਲਈ ਤਿਆਰ ਹਨ ਉਹਨਾਂ ਲੋਕਾਂ ਲਈ ਇਹ ਰਾਹਤ ਵਾਲੀ ਖਬਰ ਹੋਵੇਗੀ।

LEAVE A REPLY

Please enter your comment!
Please enter your name here