ਵਾਲਮੀਕਿ ਮੁਹੱਲਾ ਬਹਾਦੁਰਪੁਰ ਵਿਖੇ ਦਰਬਾਰ ਬੇਰੀ ਵਾਲੀ ਸਰਕਾਰ ਜੀ ਦਾ ਸਲਾਨਾਂ ਮੇਲਾ ਸ਼ਰਧਾ ਨਾਲ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਰਬਾਰ ਬੇਰੀ ਵਾਲੀ ਸਰਕਾਰ ਉਰਫ ਸੇਹਰਿਆ ਵਾਲੀ ਸਰਕਾਰ ਜੀ ਦਾ ਸਲਾਨਾ 22 ਵਾਂ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਕੁਨਾਲ ਸੇਠੀ ਨੇ ਮੀਡੀਆ ਨੂੰ ਦੱਸਿਆ ਸਮੂਹ ਵਾਲਮੀਕਿ ਮੁਹੱਲਾ ਬਹਾਦਰਪੁਰ, ਹੁਸ਼ਿਆਰਪੁਰ ਵਾਸੀਆਂ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾਂਦਾ ਹੈ ।

Advertisements

ਦਰਵਾਰ ਤੇ ਚਿਰਾਗ਼ ਰੋਸ਼ਨ, ਚਾਦਰ, ਤੇ ਨਿਸ਼ਾਨ ਸਾਹਿਬ ਜੀ ਦੀਆਂ ਰਸਮਾ ਅਦਾ ਕੀਤੀਆਂ ਗਈਆਂ ਕਵਾਲੀਆਂ ਤੇ ਨਕਲਾਂ ਦਾ ਪ੍ਰੋਗਰਾਮ ਵੀ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ।

LEAVE A REPLY

Please enter your comment!
Please enter your name here