ਸਰਬਜੀਤ ਬੱਬੂ ਦਾ ਸਿੰਗਲ ਟਰੈਕ “ਸ਼ੱਕ” ਦਰਸ਼ਕਾਂ ਦੇ ਰੂਬਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੰਗਲ ਟਰੈਕ ” ਸ਼ੱਕ ” ਲੈ ਕੇ ਹਾਜ਼ਰ ਹੈ ਸਰਬਜੀਤ ਬੱਬੂ ਸਿੰਗਲ ਟਰੈਕ ” ਸ਼ੱਕ ” ਨਾਲ ਪੰਜਾਬੀਆਂ ਦੇ ਰੁ ਬੂ ਰੁ ਪੰਜਾਬੀ ਲੋਕ ਗਾਇਕਾਂ ਸਰਬਜੀਤ ਬੱਬੂ ਪੰਜਾਬੀ ਸਭਿਆਚਾਰਕ ਵਿਰਸੇ ਦੀ ਸੇਵਾ ਕਰ ਰਹੀ। ਗਾਇਕਾ ਸਰਬਜੀਤ ਬੱਬੂ ਵਲੋਂ ਹੁਣ ਤੱਕ ਅਨੇਕਾਂ ਪੰਜਾਬੀ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਕੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ ਅਤੇ ਬਹੁਤ ਜਲਦੀ ਹੀ ਜੀ. ਐਰ.ਸੀ ਮਿਊਜ਼ਿਕ ਕੰਪਨੀ ਰਿਲੈਂਸ ਕਰਨ ਜਾ ਰਹੀ ਹੈ ।

Advertisements

ਇਸ ਗੀਤ ਨੂੰ ਗਾਇਕਾਂ ਸਰਬਜੀਤ ਬੱਬੂ ਨੇ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਹੈ ।ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸਿੰਗਾਰਿਆ ਹੈ । ਏ ਵਰਮਾ ਜੀ ਨੇ । ਇਸ ਗੀਤ ਨੂੰ ਕੰਪਸੇ ਕੀਤਾ ਹੈ ਗੁਰਮੀਤ ਮੀਤਾ ਅਤੇ ਸੰਜੀਵ ਸ਼ੀਰਾ ਜੀ ਨੇ ਇਸ ਗੀਤ ਨੂੰ ਗੀਤਕਾਰ ਜਵਾਹਰ ਭਰੋਲੀ ਨੇ ਲਿਖਿਆ ਹੈ । ਇਸ ਗਾਇਕਾਂ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ।

LEAVE A REPLY

Please enter your comment!
Please enter your name here