ਸੀਐਮ ਬਣਨ ਦੀ ਲਾਲਸਾ ਨੇੇ ਸਿੱਧੂ ਨੇ ਕਾਂਗਰਸ ਨੂੰ ਡੋਬਿਆਂ, ਚਰਚਾਵਾਂ ਦਾ ਵਿਚਾਰ ਗਰਮ

ਚੰਡੀਗੜ੍ਹ : ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਸੈਲੀਬ੍ਰੇਟ ਬਣਨ ਤੋਂ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਚੋਣਾਂ ਵਿੱਚ ਉੱਤਰੇ ਸਨ ਪਰ ਫਿਰ ਵੀ ਉਹ ਆਪਣੀ ਸੀਟ ਨਹੀਂ ਬਚਾ ਸਕੇ । ਉਹਨਾਂ ਦੇ ਹੰਕਾਰ ਤੇ ਲਾਲਚ ਨੇ ਹੀ ਕਾਂਗਰਸ ਪਾਰਟੀ ਨੂੰ ਡੋਬ ਦਿੱਤਾ। ਚੋਣਾਂ ਵਿੱਚ ਉਤਰਨ ਤੋਂ ਬਾਅਦ ਉਹ ਇੰਨੇ ਲਾਲਚੀ ਹੋ ਗਏ ਸਨ ਕਿ ਉਹ ਆਪਣੀ ਹੀ ਸਰਕਾਰ ਤੇ ਨਿਸਾਨੇ ਸਾਂਧਦੇ ਰਹਿੰਦੇ ਸਨ ਉਹਨਾਂ ਨੂੰ ਇਹੀ ਸਮਝ ਨਹੀਂ ਆ ਰਿਹਾ ਸੀ ਕਿ ਉਸਨੇ ਵਿਰੋਧੀ ਪਾਰਟੀ ਤੇ ਖਿਲਾਫ ਬੋਲਣਾਂ ਜਾ ਆਪਣੀ ਪਾਰਟੀੇ ਦੇ ਹੱਕ ਵਿੱਚ ਬੋਲਣਾਂ ਹੈ।

Advertisements

ਉਹ ਹਰ ਵਾਰ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਲਾਲਸਾ ਰੱਖਦੇ ਸਨ ਤੇ ਹਮੇਸ਼ਾਂ ਚੰਨੀ ਨੂੰ ਚਣੌਤੀਆਂ ਦਿੰਦੇ ਸਨ। ਜਿਸਦੇ ਕਾਰਣ ਇਹਨਾਂ ਦੋਵਾਂ ਵਿਚਕਾਰ ਹੀ ਆਪਸੀ ਟੱਕਰ ਚੱਲ ਰਹੀ ਸੀ।

LEAVE A REPLY

Please enter your comment!
Please enter your name here