ਪ੍ਰਸਿੱਧ ਗਾਇਕ ਬਿੱਕਰ ਤੀਮੋਵਾਲ ਦੀ ਹੋਈ ਬੇਵਕਤੀ ਮੌਤ ਤੇ ਕਲਾਕਾਰ ਤੇ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਪ੍ਰਸਿੱਧ ਪੰਜਾਬੀ ਲੋਕ ਗਾਇਕ ਬਿੱਕਰ ਤੀਮੋਵਾਲ ਦੀ ਹੋਈ ਬੇਵਕਤੀ ਮੌਤ ਤੇ ਪ੍ਰਸਿੱਧ ਗਾਇਕ ਜੀਵਨ ਮਾਨ ਕੈਨੇਡਾ, ਸੌਰਵ ਮੜੀਆ ਐਕਟ 19 ਨਿਊਜ਼ ਟੀਵੀ, ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਅਸ਼ੋਕ ਗਿੱਲ, ਜੀਵਨ ਜੋਤੀ ਨਕੋਦਰ ਵਾਲੇ, ਨਿਸ਼ਾਨ ਉੱਚੇ ਵਾਲਾ, ਸੁਖਬੀਰ ਸੁੱਖ ਮਲਸੀਆ ਵਾਲੇ, ਪ੍ਰਸਿੱਧ ਗੀਤਕਾਰ ਤੇ ਗਾਇਕ ਮਿੰਟੂ ਹੇਅਰ , ਗੁਰਪ੍ਰੀਤ ਗੋਪੀ,ਅਮਰ ਖਾਨ, ਪਰਮਜੀਤ ਸੰਨੀ ,ਅਮਰੀਕ ਮਾਈਕਲ, ਬੀਬਾ ਸ਼ਾਰਦਾ ਸੋਨਾ, ਦਲਵੀਰ ਸਾਬਰ, ਰਣਯੋਧ ਯੋਧੂ, ਕੌਰ ਗਿੱਲ ,ਬਿੱਲੂ ਭੋਰ, ਪੈਵੀ ਮਾਨ ਕੈਨੇਡਾ, ਪ੍ਰਿਆ ਦੱਤ , ਬੀਬਾ ਬਲਜੀਤ ਬਿੱਟੀ, ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਅਸ਼ੋਕ ਸ਼ਰਮਾ, ਜਗੀਰ ਗਿੱਲ,ਪ੍ਰਸਿੱਧ ਮੰਚ ਸੰਚਾਲਕ ਰਾਹੁਲ ਲਹਿਰੀ, ਹੈਪੀ ਰੰਧਾਵਾ, ਕਮਲ ਮਲਸੀਆਂ ਵਾਲਿਆ ਤੋਂ ਇਲਾਵਾ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ, ਸੂਬਾ ਸਰਪ੍ਰਸਤ ਜੇ ਐਸ ਸੰਧੂ, ਚੇਅਰਮੈਨ ਰਾਕੇਸ਼ ਖੰਨਾ, ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ, ਜਨਰਲ ਸਕੱਤਰ ਸੁਖਵਿੰਦਰ ਸੋਹੀ, ਚੈਅਰਮੈਨ ਜੋਗਿੰਦਰ ਸਿੰਘ ਜਾਤੀਕੇ,ਉਪ ਚੇਅਰਮੈਨ ਗੁਰਦੇਵ ਸਿੰਘ ਭੱਟੀ, ਉਪ ਪ੍ਰਧਾਨ ਰਾਜਿੰਦਰ ਸ਼ਰਮਾ, ਸੀਨੀਅਰ ਆਗੂ ਜਤਿੰਦਰ ਸਿੰਘ ਫੋਜੀ, ਸੀਨੀਅਰ ਆਗੂ ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਭੰਡਾਲ,ਇਦਰਜੀਤ ਚਾਹਲ, ਦੀਪਕ ਛਾਬੜਾ,ਡਾ਼ ਪਰਮਿੰਦਰ ਸਿੰਘ, ਅਵਤਾਰ ਗਿੱਲ, ਦਲੇਰ ਸਿੰਘ ਚੀਮਾ, ਪਰਮਜੀਤ ਸੱਨੀ, ਸੂਬਾ ਲੀਗਲ ਅਡਵਾਈਜ਼ਰ ਚੰਦਰ ਸ਼ੇਖਰ ਸ਼ਰਮਾ ਜਰਨਲਿਸਟ ਪ੍ਰੈੱਸ ਕਲੱਬ ਮਹਿਲਾ ਵਿੰਗ ਰਜਿ ਪੰਜਾਬ ਦੇ ਸੂਬਾ ਸੀਨੀਅਰ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਪੰਨੂ , ਲੀਗਲ ਐਡਵਾਈਜਰ ਮਨਦੀਪ ਸਿੰਘ ਤੇਜ਼ੀ ਵਲੋਂ ਦੁੱਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

Advertisements

LEAVE A REPLY

Please enter your comment!
Please enter your name here