ਅਖਬਾਰ ਵਿੱਚ ਕਾਰਟੂਨਿਸਟ ਵਜੋਂ ਕੀਤਾ ਕੰਮ ਤੇ ਹੁਣ ਆਮ ਆਦਮੀ ਪਾਰਟੀ ਤੋਂ ਲੈ ਕੇ ਕਈ ਫਿਲਮੀ ਸਿਤਾਰਿਆਂ ਤੇ ਕਾਰਟੂਨ ਬਣਾਉਦੀ ਹੈ ਦਲਜੀਤ

ਟਿਆਲਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪਟਿਆਲਾ ਦੀ ਰਹਿਣ ਵਾਲੀ ਦਲਜੀਤ ਕੌਰ ਜੋ ਕਿ ਬਚਪਨ ਤੋਂ ਹੀ ਕਾਰਟੂਨ ਬਣਾਉਣ ਦਾ ਸ਼ੌਕ ਰੱਖਦੀ ਹੈ ਉਹ ਅੱਜ ਇੱਕ ਵੱਡੀ ਕਾਰਟੂਨਿਸਟ ਹੈ। ਜਾਣਕਾਰੀ ਦੇ ਅਨੁਸਾਰ, ਦਲਜੀਤ ਕੌਰ ਨੇ ਕਈ ਸਾਲਾਂ ਤੱਕ ਚੰਡੀਗੜ੍ਹ ਦੇ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਕਾਰਟੂਨਿਸਟ ਵਜੋਂ ਕੰਮ ਕੀਤਾ ਹੈ। ਹੁਣ ਦਲਜੀਤ ਕਈ ਸਾਰੇ ਫਿਲਮੀ ਸਿਤਾਰਿਆਂ ਦੇ ਕਾਰਟੂਨ ਬਣਾਉਦੀ ਹੈ।

Advertisements

ਕੋਰੋਨਾਂ ਕਾਲ ਦਲਜੀਤ ਨੇ ਸੌਨੂੰ ਸੂਦ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਚੋਣਾਂ ਦੋਰਾਨ ਦਲਜੀਤ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਕਾਰਟੂਨ ਬਣਾਏ ਤੇ ਹੁਣ ਆਮ ਆਦਮੀ ਪਾਰਟੀ ਨੇ ਉਸਨੂੰ ਆਪਣਾਂ ਕਾਰਟੂਨਿਸਟ ਬਣਾਂ ਲਿਆ ਹੈ। ਦਲਜੀਤ ਕੌਰ ਨੇ ਦੱਸਿਆਂ ਕਿ ਉਸ ਦੁਆਰਾ ਬਣਾਇਆਂ ਗਿਆ ਹਰ ਕਾਰਟੂਨ ਸ਼ਬਦਾਂ ਨੂੰ ਬਿਆਨ ਕਰਦਾ ਹੈ।

LEAVE A REPLY

Please enter your comment!
Please enter your name here