Thursday, October 29, 2026
Home National ਗੁਜਰਾਤ ਵਿੱਚ ਸਾਹਮਣੇ ਆਇਆਂ ਕੋਰੋਨਾਂ ਦੇ ਨਵੇਂ ਵੈਰੀਐਂਟ ਐਕਸ ਈ ਦਾ ਮਰੀਜ਼

ਗੁਜਰਾਤ ਵਿੱਚ ਸਾਹਮਣੇ ਆਇਆਂ ਕੋਰੋਨਾਂ ਦੇ ਨਵੇਂ ਵੈਰੀਐਂਟ ਐਕਸ ਈ ਦਾ ਮਰੀਜ਼

ਨਵੀਂ ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਭਾਰਤ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਾਅਦ ਫਿਰ ਨਵੇਂ ਵੇਰੀਐਂਟ ਐਕਸ ਈ ਦਾ ਇੱਕ ਹੋਰ ਮਰੀਜ਼ ਮਿਲਿਆ ਹੈ। ਇਹ ਨਵਾਂ ਮਾਮਲਾ ਗੁਜਰਾਤ ਵਿੱਚ ਸਾਹਮਣੇ ਆਇਆ ਹੈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਨਵੇਂ ਵੈਰੀਅਟ ਦਾ ਮਰੀਜ਼ ਵਡੋਦਰਾਂ ਦੇ ਗੋਤਰੀ ਇਲਾਕੇ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਇਸ ਵਿਅਕਤੀ ਨੇ ਸੂਬੇ ਤੋਂ ਬਾਹਰ ਦੀ ਯਾਤਰਾ ਕੀਤੀ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੇਸ਼ ਵਿੱਚ ਐਕਸ ਈ ਵੇਰੀਐਂਟ ਦਾ ਪਹਿਲਾ ਮਾਮਲਾ ਮੁੰਬਈ ਵਿੱਚ ਮਿਲਿਆਂ ਸੀ।

LEAVE A REPLY

Please enter your comment!
Please enter your name here