Monday, October 19, 2026
Home Jammu & Kashmir ਜੰਮੂ ਕਸ਼ਮੀਰ: ਸੰਪਰਦਾਇਕ ਤਨਾਅ ਦੇ ਕਾਰਣ ਭਦਰਵਾਹ ਸ਼ਹਿਰ ਵਿੱਚ ਲਗਾਇਆਂ ਗਿਆ ਕਰਫਿਊ

ਜੰਮੂ ਕਸ਼ਮੀਰ: ਸੰਪਰਦਾਇਕ ਤਨਾਅ ਦੇ ਕਾਰਣ ਭਦਰਵਾਹ ਸ਼ਹਿਰ ਵਿੱਚ ਲਗਾਇਆਂ ਗਿਆ ਕਰਫਿਊ

ਜੰਮੂ ਕਸ਼ਮੀਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲੇ ਦੇ ਭਦਰਵਾਹ ਸ਼ਹਿਰ ਵਿੱਚ ਕੁੱਝ ਤੱਤਾਂ ਦੁਆਰਾ ਸੰਪਰਦਾਇਕ ਤਣਾਅ ਪੈਦਾ ਕਰਨ ਦੇ ਯਤਨਾਂ ਨੂੰ ਲੈ ਕੇ ਕਰਫਿਊ ਲਗਾਇਆਂ ਗਿਆ ਹੈ। ਸੈਨਾਂ ਨੂੰ ਫਲੈਗ ਮਾਰਚ ਕਰਨ ਦੇ ਲਈ ਬੁਲਾਇਆਂ ਗਿਆ ਹੈ।

Advertisements

ਪੁਲਿਸ ਨੇ ਕਿਹਾ ਕਿ ਉਹ ਸਥਿਤੀ ਨੇ ਕੜ੍ਹੀ ਨਜ਼ਰ ਰੱਖ ਰਹੇ ਹਨ ਅਤੇ ਕਾਨੂੰਨ ਵਿਅਸਥਾ ਦਾ ਉਲੰਘਣ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੰਪਰਦਾਇਕ ਰੂਪ ਤੋਂ ਸੰਵੇਦਨਸ਼ੀਲ ਮੰਨਣ ਵਾਲੇ ਸ਼ਹਿਰਾਂ ਵਿੱਚ ਵੱਡੀ ਸੰਖਿਆਂ ਵਿੱਚ ਸੁਰੱਖਿਆਂ ਕਰਮੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here