ਪਠਾਨਕੋਟ ਵਿਖੇ ਕੁੱਲ 51 E-Vahan Suvidha Kendra (PUC Centers) ਕੀਤੇ ਜਾ ਰਹੇ ਹਨ  ਸਥਾਪਿਤ

ਪਠਾਨਕੋਟ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਕੁੱਲ 2000  E-Vahan Suvidha Kendra (PUC Centers)  ਸਥਾਪਿਤ ਕੀਤੇ ਜਾ ਰਹੇ ਹਨ। ਰੋਜਗਾਰ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਪਠਾਨਕੋਟ  ਵਿਖੇ ਕੁੱਲ 51  E-Vahan Suvidha Kendra (PUC Centers)  ਸਥਾਪਿਤ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਰਮਨ ਰੁਜਗਾਰ ਅਫਸਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਜਿਹੜੇ ਪ੍ਰਾਰਥੀ ਆਪਣਾ ਸਵੈ ਰੋਜਗਾਰ ਕਰਨ ਦੇ ਚਾਹਵਾਣ ਹਨ, ਉਹ ਪ੍ਰਾਰਥੀ ਆਪਣਾ   E-Vahan Suvidha Kendra (PUC Centers) ਖੋਲਣ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ‘ ਵਿਖੇ ਅਪਲਾਈ ਕਰ ਸਕਦੇ ਹਨ। ਇਹਨਾਂ 2000  E-Vahan Suvidha Kendra (PUC Centers) ਵਲੋਂ ਗ੍ਰਹਕਾਂ ਨੂੰ  Vehicle Pollution Check, vehicle Insurance, Roadside Assistance, FAST Tag, Waterless Car wash, Driver on Call  ਦੀ ਸੁਵਿਧਾ ਮੁਹਇਆ ਕਰਵਾਈ ਜਾਵੇਗੀ।  

Advertisements

Vehicle Pollution Check, vehicle Insurance, Roadside Assistance, FAST Tag, Waterless Car wash, Driver on Call ਵਲੋਂ ਸੁਵਿਦਾ ਸੇਂਟਰ ਸਥਾਪਤ ਕਰਨ ਲਈ 50-50 9nvestment Model   ਤਿਆਰ ਕੀਤਾ ਗਿਆ ਹੈ,  ਅਨੁਸਾਰ ਜਿਹੜੇ ਪ੍ਰਾਰਥੀ –  Investment Model  ਅਨੁਸਾਰ ਜਿਹੜੇ ਪ੍ਰਾਰਥੀ  E-Vahan Suvidha Kendra ਦਾ ਕੰਮ ਸ਼ੁਰੂ ਕਰਨ ਦੇ ਚਾਹਵਾਣ ਹਨ। ਉਹਨਾਂ ਪ੍ਰਾਰਥੀਆਂ ਨੂੰ ਕੰਮ ਸ਼ੁਰੂ ਕਰਨ ਦੇ ਲਈ 2.5 ਲੱਖ ਰੁਪਏ ਆਪਣੇ ਕੋਲੋ ਅਤੇ ਕੰਪਨੀ ਵਲੋਂ  2.5 ਲੱਖ ਰੁਪਏ  ਕੰਮ ਸ਼ੁਰੂ ਕਰਨ ਦੇ ਲਈ ਦਿੱਤਾ ਜਾਵੇਗਾ। ਸਕੀਮ ਦੇ ਤਹਿਤ ਪ੍ਰਾਰਥੀਆਂ ਨੂੰ 40000 ਰੁਪਏ/ਮਹੀਨਾ  ਤੋਂ ਵੱ ਦੀ ਇਨਕਮ ਹੋਵੇਗੀ।ਚਾਹਵਾਣ ਪ੍ਰਾਰਥੀ  ਜਿਨ੍ਹਾਂ ਦੀ ਯੋਗਤਾ 12ਵੀਂ , ਗਰੇਜੂਏਸ਼ਨ  ਡਿਪਲੋਮਾ (ਮਕੇਨਿਕਲ) ਅਤੇ ਉਮਰ 18-35 ਸਾਲ ਹੈ, ਉਹ ਸਾਰੇ ਪ੍ਰਾਰਥੀ ਡੀ.ਏ.ਸੀ ਕੰਪਲੇਕਸ, ਕਮਰਾ ਨੰ:352  ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ‘ ਵਿਖੇ ਮਿਤੀ 22.06.2022 ਤੋਂ 29.06.2022 ਤੱਕ ਆਪਣੇ ਅਸਲ ਯੋਗਤਾ ਦੇ ਸਰਟੀਫੀਕੇਟ ਲੈ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here