ਪੰਜਾਬ ਦੀ ਤਰਜ਼ ਤੇ ਗੁਜਰਾਤ ਅਤੇ ਹਿਮਾਚਲ ‘ਚ ਵੀ ਆਪ ਬਣਾਏਗੀ ਸਰਕਾਰ: ਫਲੋਰਾ 

ਮਾਹਿਲਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਸਵਿੰਦਰ ਹੀਰ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਂਨ ਸਭਾ ਚੋਣਾਂ ਵਿਚ ਵੀ ਆਮ ਆਦਮੀਂ ਪਾਰਟੀ ਜਿੱਤ ਦੇ ਝੰਡੇ  ਗੱਡੇਗੀ ਤੇ ਪੰਜਾਬ ਦੀ ਤਰਜ਼ ਤੇ ਸਰਕਾਰ ਬਣਾਏਗੀ ਇਨਾ ਵਿਚਾਰਾਂ ਦਾ ਪ੍ਰਗਟਾਵਾ  ਜਸਪ੍ਰੀਤ ਸਿੰਘ  ਫਲੋਰਾ ਗੋਦ੍ਪੁਰ੍ ਸੀਨੀਅਰ  ਆਗੂ ਆਮ ਆਦਮੀਂ ਪਾਰਟੀ ਨੇ ਕੀਤਾ ਊਨਾਂ ਕਿਹਾ ਕਿ  ਲੋਕ ਭਾਜਪਾ ਤੇ ਕਾਂਗਰਸ  ਦੀਆਂ  ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਤੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼  ਵਿਚ ਵੀ ਆਪ ਦੀ ਸਰਕਾਰ ਬਣਾਉਣ ਲਈ ਉਤਾਵ੍ਲੇ ਹਨ 

Advertisements

LEAVE A REPLY

Please enter your comment!
Please enter your name here