
ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿਛਲੇ ਦਿਨੀਪ੍ਰਵਾਸੀ ਭਾਰਤੀ ਅਸ਼ੋਕ ਕੁਮਾਰ ਤੇ ਵਿਪਨ ਕੁਮਾਰ ਖੱਸਣ ਦੇ ਛੋਟੇ ਭਰਾ ਤਰਲੋਕ ਕੁਮਾਰ ਦਾ 13 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਸਵਰਗੀ ਤਰਲੋਕ ਕੁਮਾਰ ਦੀ ਰਸਮ ਪਗੜੀ 22 ਨਵੰਬਰ 2022 ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਪਿੰਡ ਖੱਸਣ, ਫ਼ੁਟਬਾਲ ਗਰਾਉਂਡ, ਤਹਿਸੀਲ ਭੁਲੱਥ ਜਿਲਾ ਕਪੂਰਥਲਾ ਵਿਖੇ ਹੋਵੇਗੀ।
Advertisements













