ਸੰਤੋਸ਼ ਰਾਣੀ ਦੀ ਰਸਮ ਪਗੜੀ 24 ਨਵੰਬਰ ਨੂੰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਦੇ ਮੰਡਲ ਜਨਰਲ ਸਕੱਤਰ ਕਮਲ ਪ੍ਰਭਾਕਰ ਦੇ ਮਾਤਾ ਅਤੇ ਭਾਜਪਾ ਐਨਜੀਓ ਸੈੱਲ ਦੇ ਸੂਬਾ ਸੰਯੁਕਤ ਸਕੱਤਰ ਰਾਜੇਸ਼ ਮੰਨਣ ਦੀ ਨਾਨੀ ਸੰਤੋਸ਼ ਰਾਣੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸੋਮਵਾਰ ਨੂੰ ਪ੍ਰਭੂ ਚਰਨਾਂ ਵਿੱਚ ਜਾ ਵਿਲੀਨ ਹੋ ਗਈ।

Advertisements

ਉਨ੍ਹਾਂ ਦੀ ਆਤਮਿਕ ਦੀ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਪਗੜੀ 24 ਨਵੰਬਰ ਦਿਨ ਵੀਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਮੰਦਰ ਮਨੀਮਾਹੇਸ਼ ਧਰਮ ਮਾਲ ਰੋਡ ਕਪੂਰਥਲਾ ਵਿਖੇ ਹੋਵੇਗੀ।

LEAVE A REPLY

Please enter your comment!
Please enter your name here