ਪੀਏਪੀ ਚੌਕ ਵਿੱਚ ਬੰਦੂਕ ਸਾਫ ਕਰਦੇ ਅਚਾਨਕ ਚੱਲੀ ਗੋਲੀ, ਬੀਐਸਐਫ ਜਵਾਨ ਦੀ ਹੋਈ ਮੌਤ

firing-on-police-man-jalandhar-punjab

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜਲੰਧਰ ਤੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਲੰਧਰ ਦੇ ਪੀਏਪੀ ਚੌਕ ਵਿੱਚ ਹਥਿਆਰ ਸਾਫ ਕਰਦੇ ਸਮੇਂ ਅਚਾਨਕ ਹੀ ਗੋਲੀ ਚੱਲਣ ਨਾਲ ਬੀਐਸਐਫ ਜਵਾਨ ਦੀ ਮੌਤ ਹੋ ਗਈ।

Advertisements

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੇਰ ਰਾਤ ਇੱਕ ਸਿਪਾਹੀ ਰਤਨ ਗੁਰੀ ਆਪਣੀ ਬੰਦੂਕ ਸਾਫ ਕਰ ਰਿਹਾ ਸੀ ਤਾਂ ਅਚਾਨਕ ਹੀ ਗੋਲੀ ਚੱਲ ਗਈ ਜਿਸਦੇ ਕਾਰਣ ਇਹ ਹਾਦਸਾ ਵਾਪਰਿਆ। ਮਿ੍ਰਤਕ ਦੀ ਪਹਿਚਾਣ ਰਤਨ ਗੁਰੀ ਪੁੱਤਰ ਅਰੁਣ ਗੁਰੀ ਨਿਵਾਸੀ ਪੱਛਮ ਬੰਗਾਲ ਤੋ ਹੋਈ ਹੈ।

LEAVE A REPLY

Please enter your comment!
Please enter your name here