Wednesday, October 21, 2026
Home Chandigarh ਤਿੰਨ ਵਿਅਕਤੀਆ ਨੇ ਇੱਕ ਵਿਅਕਤੀ ਨੂੰ ਅਗਵਾ ਕਰ ਦਾਤਰ ਨਾਲ ਕੱਟੀਆਂ ਹੱਥ...

ਤਿੰਨ ਵਿਅਕਤੀਆ ਨੇ ਇੱਕ ਵਿਅਕਤੀ ਨੂੰ ਅਗਵਾ ਕਰ ਦਾਤਰ ਨਾਲ ਕੱਟੀਆਂ ਹੱਥ ਦੀਆ ਉਗਲੀਆਂ

ਮੋਹਾਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੋਹਾਲੀ ਦੇ ਫੇਜ-1 ਵਿੱਚ ਤਿੰਨ ਵਿਅਕਤੀ ਨੇ ਇੱਕ ਵਿਅਕਤੀ ਨੂੰੂ ਅਗਵਾ ਕਰ ਲਿਆ ਸੀ। ਜਿਸਤੋ ਬਾਅਦ ਉਹ ਉਸਨੂੰ ਪਿੰਡ ਬੜਮਾਜਰਾ ਦੇ ਜੰਗਲ ਵਿੱਚ ਲੈ ਗਏ ਅਤੇ ਜਿੱਥੇ ਉਸਦੀਆ ਦਾਤ ਨਾਲ ਹੱਥ ਦੀਆ ਉਗਲੀਆਂ ਕੱਟ ਦਿੱਤੀਆ ਗਈਆ।

Advertisements

ਇਸ ਦੋਰਾਨ ਆਰੋਪੀਆ ਵੱਲੋ ਇਸ ਘਟਨਾ ਦੀ ਵੀਡੀਓ ਵੀ ਬਣਾ ਲਈ ਗਈ ਸੀ। ਪੁਲਿਸ ਵੱਲੋ ਵੀਡੀਓ ਵਿੱਚ ਇੱਕ ਆਰੋਪੀ ਦੀ ਪਹਿਚਾਣ ਗੌਰੀ ਨਿਵਾਸੀ ਬੜਮਾਜਰਾ ਦੇ ਰੂਪ ਵਜੋ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਆਰੋਪੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here