Monday, October 19, 2026
Home Chandigarh ਪੰਜਾਬ ਵਿੱਚ 24 ਮਾਰਚ ਤੱਕ ਇੰਟਰਨੈਟ ਦੀਆਂ ਪਾਬੰਦੀਆ ਵਧਾਈਆਂ

ਪੰਜਾਬ ਵਿੱਚ 24 ਮਾਰਚ ਤੱਕ ਇੰਟਰਨੈਟ ਦੀਆਂ ਪਾਬੰਦੀਆ ਵਧਾਈਆਂ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਵਿਚ ਇੰਟਰਨੈਟ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਕੱਲ੍ਹ 24 ਮਾਰਚ ਤੱਕ ਲਈ ਇੰਟਰਨੈੱਟ ’ਤੇ ਪਾਬੰਦੀ ਰਹੇਗੀ।

Advertisements

ਇਸਤੋਂ ਇਲਾਵਾ ਅਜਨਾਲਾ ਵਿਚ ਇੰਟਰਨੈਟ ਬਹਾਲ ਹੋ ਗਿਆ ਹੈ।

LEAVE A REPLY

Please enter your comment!
Please enter your name here