Thursday, October 15, 2026
Home Chandigarh ਸੁਖਬੀਰ ਬਾਦਲ ਪਿਤਾ ਦੀ ਮ੍ਰਿਤਕ ਦੇਹ ਦੇ ਗੱਲ ਲੱਗ ਹੋਏ ਭਾਵੁਕ, ਦਿੱਤੀ...

ਸੁਖਬੀਰ ਬਾਦਲ ਪਿਤਾ ਦੀ ਮ੍ਰਿਤਕ ਦੇਹ ਦੇ ਗੱਲ ਲੱਗ ਹੋਏ ਭਾਵੁਕ, ਦਿੱਤੀ ਅੰਤਿਮ ਵਿਦਾਈ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਰਾਤ ਕਰੀਬ ਪੌਣੇ ਦਸ ਵਜੇ ਪਿੰਡ ਬਾਦਲ ਪੁੱਜੀ। ਬਾਦਲ ਦੀ ਮ੍ਰਿਤਕ ਦੇਹ ਪਿੰਡ ਪੁੱਜਣ ’ਤੇ ਮਾਹੌਲ ਗ਼ਮਗੀਨ ਸੀ। ਇਸ ਦੌਰਾਨ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਭਾਵੁਕ ਨਜ਼ਰ ਆਏ।

Advertisements

ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਧੀਆਂ ਤੇ ਉਹਨਾਂ ਦਾ ਪੁੱਤਰ ਵੀ ਭਾਵੁਖ ਨਜ਼ਰ ਆਇਆ। ਇਸ ਦੋਰਾਨ ਉਹਨਾਂ ਦੀ ਅੰਤਿਮ ਵਿਦਾਈ ਵਿੱਚ ਕੀ ਸਿਆਸੀ ਸੀਨੀਅਰ ਆਗੂ ਵੀ ਸ਼ਾਮਿਲ ਹੋਏ। ਅੰਤਿਮ ਵਿਦਾਈ ਮੌਕੇ ਸੁਖਬੀਰ ਬਾਦਲ ਨੇ ਪਿਤਾ ਦੀ ਮਿ੍ਰਤਕ ਦੇਹ ਨੂੰ ਗੱਲ ਲਾਇਆ।

LEAVE A REPLY

Please enter your comment!
Please enter your name here