ਘੁੰਮਣ ਜਾ ਰਹੇ 5 ਬੈਂਕ ਮੁਲਾਜ਼ਮਾਂ ਦੀ ਐਸਯੂਵੀ ਕਾਰ ਨਹਿਰ ਵਿੱਚ ਡਿੱਗੀ, ਬਚਾਅ ਕਾਰਜ ਜਾਰੀ

ਪਠਾਨਕੋਟ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪਠਾਨਕੋਟ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਐਸਯੂਵੀ ਵਿੱਚ ਜਾ ਰਹੇ ਬੈਂਕ ਦੇ 5 ਕਰਮਚਾਰੀ ਮਾਧੋਪੁਰ ਵਿੱਚ ਜਾ ਡਿੱਗੇ ਅਤੇ ਇਸ ਦੋਰਾਨ 5 ਹੀ ਨੋਜ਼ਵਾਨ ਨਦੀ ਦੇ ਤੇਜ਼ ਵਹਾਅ ਵਿੱਚ ਰੁੜ ਗਏ।

Advertisements

ਇਸ ਦੋਰਾਨ 2 ਨੋਜ਼ਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਾਰ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਐਨਡੀਆਰਐਫ ਦੀ ਮਦਦ ਲੈ ਕੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਦੇ ਚੱਲਦੇ ਨੌਜਵਾਨ ਘੁੰਮਣ ਆਏ ਸੀ।

LEAVE A REPLY

Please enter your comment!
Please enter your name here