ਅੰਮ੍ਰਿਤਸਰ ਵਿੱਚ ਨੋਜ਼ਵਾਨ ਦਾ ਗੋਲੀਆਂ ਮਾਰ ਕੇ ਕਤਲ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਨੇੜੇ ਰਾਮ ਕਲੋਨੀ ਵਿੱਚ ਇੱਕ ਨੌਜ਼ਵਾਨ ਦਾ ਸ਼ਰੇਆਮ ਹੀ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲੜਕੇ ਦਾ ਚਾਰ ਅਣਪਛਾਤੇ ਹਮਲਾਵਰਾਂ ਵੱਲੋ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ।

Advertisements

ਮਿ੍ਰਤਕ ਨੌਜ਼ਵਾਨ ਜੋ ਕਿ ਦੋ ਭੈਣਾਂ ਦਾ ਇੱਕ ਇਕਲੌਤਾ ਭਰਾ ਸੀ। ਪੁਲਿਸ ਵੱਲੋ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਤਲ ਕਰਨ ਦੀ ਮੁੱਖ ਵਜ਼੍ਹਾ ਕੀ ਸੀ। ਪੁਲਿਸ ਵੱਲੋ ਆਸ-ਪਾਸ ਦੇ ਸੀਸੀਟੀਵੀ ਫੂਟੇਜ਼ ਖੰਗਾਲੇ ਜਾ ਰਹੇ ਹਨ।

LEAVE A REPLY

Please enter your comment!
Please enter your name here