ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਦਾ ਕਰਨਗੇ ਉਦਘਾਟਨ

ਦਿੱਲੀ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ  ਪੁਰਾਣੇ ਸੰਸਦ ਭਵਨ ਨੂੰ ਮਿਊਜ਼ੀਅਮ ਵਿੱਚ ਤਬਦੀਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਰਾਣੀ ਸੰਸਦ ਵਿੱਚ ਵੀ ਕਈ ਖਾਸ ਗੱਲਾਂ ਹਨ।

Advertisements

ਇਹਨਾਂ ਵਿੱਚੋਂ ਇੱਕ ਖਾਸ ਚੀਜ਼ ਇਸਦਾ ਡਿਜ਼ਾਈਨ ਹੈ। ਇਹ ਡਿਜ਼ਾਈਨ ਸਦੀਆਂ ਪਹਿਲਾਂ ਬਣੇ ਚੌਸਠ ਯੋਗਿਨੀ ਮੰਦਿਰ ਵਰਗਾ ਹੈ। ਇਹ ਮੰਦਰ ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਵਿੱਚ ਸਥਿਤ ਹੈ। ਇਸੇ ਲਈ ਲੋਕ ਮੋਰੇਨਾ ਦੇ ਇਸ ਮੰਦਰ ਨੂੰ ਸੰਸਦ ਭਵਨ ਦੇ ਨਾਂ ਨਾਲ ਵੀ ਜਾਣਦੇ ਹਨ।

LEAVE A REPLY

Please enter your comment!
Please enter your name here