Wednesday, October 28, 2026
Home National ਮੁੰਬਈਂ ਵਿੱਚ ਔਡੀਂ ਕਾਰ ਵਿੱਚ ਦੋ ਲੜਕੇ ਵੇਚ ਰਹੇ ਸਪੈਸ਼ਲ ਚਾਹ, ਲੋਕਾਂ...

ਮੁੰਬਈਂ ਵਿੱਚ ਔਡੀਂ ਕਾਰ ਵਿੱਚ ਦੋ ਲੜਕੇ ਵੇਚ ਰਹੇ ਸਪੈਸ਼ਲ ਚਾਹ, ਲੋਕਾਂ ਦੀ ਖਿੱਚ ਦਾ ਬਣੇ ਕਾਰਨ

ਮੁੰਬਈਂ (ਦ ਸਟੈਲਰ ਨਿਊਜ਼)। ਤੁਸੀਂ ਐੱਮ.ਬੀ.ਏ ਚਾਹ ਵਾਲਾ, ਬੀਟੈੱਕ ਚਾਹ ਵਾਲੀ ਇਸ ਤਰ੍ਹਾਂ ਦੇ ਟੀ ਸਟਾਰਟਪ ਦੇ ਬਾਰੇ ਤਾਂ ਸੁਣਿਆ ਹੋ ਹੋਵੇਗਾ, ਇਸ ਤਰ੍ਹਾਂ ਦੀ ਇੱਕ ਸਪੈਸ਼ਲ ਚਾਹ ਵਾਲੇ ਵੀਡੀਓ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚਾਹ ਵਾਲਾ ਆਪਣੀ ਔਡੀ ਕਾਰ ਵਿੱਚ ਚਾਹ ਵੇਚਦਾ ਹੈ।

Advertisements

ਔਡੀ ਚਾਹਵਾਲੇ ਦੀ ਸ਼ੁਰੂਆਤ ਅਮਿਤ ਕਸ਼ਪ ਅਤੇ ਮਨੂੰ ਸ਼ਰਮਾ ਨਾਂ ਦੇ ਦੋ ਲੜਕਿਆਂ ਨੇ ਕੀਤੀ, ਜਾਣਕਾਰੀ ਮੁਤਾਬਕ ਮੁੰਬਈ ਦੇ ਲੋਖੰਡਵਾਲਾ ਬੈਕਰੋਡ ਤੋ ਰੋਜ਼ ਚਾਹ ਦਾ ਸਟਾਲ ਲੱਗਦਾ ਹੈ। ਔਡੀਂ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਅੱਲਗ ਅਤੇ ਨਵੀਂ ਮਾਕਟਿੰਗ ਸਟ੍ਰੇਟਜ਼ੀ ਦੀ ਵਰਤੋਂ ਕਰ ਰਹੇ ਹਨ।

LEAVE A REPLY

Please enter your comment!
Please enter your name here