Sunday, October 18, 2026
Home Himachal ਹਿਮਾਚਲ ਪ੍ਰਦੇਸ਼ ਵਿੱਚ ਬੱਸ ਚਟਾਨ ਨਾਲ ਟਕਰਾਉਂਣ ਕਾਰਨ 19 ਲੋਕ ਹੋਏ ਜ਼ਖ਼ਮੀ

ਹਿਮਾਚਲ ਪ੍ਰਦੇਸ਼ ਵਿੱਚ ਬੱਸ ਚਟਾਨ ਨਾਲ ਟਕਰਾਉਂਣ ਕਾਰਨ 19 ਲੋਕ ਹੋਏ ਜ਼ਖ਼ਮੀ

ਹਿਮਾਚਲ ਪ੍ਰਦੇਸ਼(ਦ ਸਟੈਲਰ ਨਿਊਜ਼)।  ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਬੱਸ ਚਟਾਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 19 ਲੋਕ ਜ਼ਖ਼ਮੀ ਹੋ ਗਏ।

Advertisements

ਅਧਿਆਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਘਟਨਾ ਨਿਚਾਰ ਖੇਤਰ ਦੇ ਬੜਾ ਕੰਬਾ ਵਿੱਚ ਵਾਪਰੀ। ਬੱਸ ਵਿੱਚ ਕਰੀਬ 24 ਯਾਤਰੀ ਸਵਾਰ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here